Vicky Kaushal

ਵਿੱਕੀ ਕੌਸ਼ਲ ਦੀ ‘Chhaava’ ਨੇ KGF ਨੂੰ ਵੀ ਛੱਡਿਆ ਪਿੱਛੇ, ਬਣਾਇਆ ਇਹ ਰਿਕਾਰਡ

ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸੰਭਾਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਇੱਕ ਪੀਰੀਅਡ ਡਰਾਮਾ ਫ਼ਿਲਮ 'ਛਾਵਾ' (Chhaava) ਸਾਲ 2025 ਦੀ ਪਹਿਲੀ ਬਾਲੀਵੁੱਡ ਅਤੇ ਭਾਰਤੀ ਫ਼ਿਲਮ ਬਣ ਗਈ ਹੈ, ਜਿਸ ਨੇ ਸਭ ਤੋਂ ਵੱਧ ਕਮਾਈ ਕੀਤੀ ਹੈ। ਇਹ ਫ਼ਿਲਮ ਹੁਣ ਬਹੁਤ ਜਲਦੀ ਬਲਾਕਬਸਟਰ ਸ਼੍ਰੇਣੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਵਿੱਕੀ ਕੌਸ਼ਲ ਦੀ ਸ਼ਾਨਦਾਰ ਅਦਾਕਾਰੀ ਅਤੇ ਲਕਸ਼ਮਣ ਉਤੇਕਰ ਦੇ ਸ਼ਾਨਦਾਰ ਨਿਰਦੇਸ਼ਨ ਹੇਠ ਬਣੀ ‘Chhaava’ ਨੇ ਹੁਣ ਤੱਕ ਕਿੰਨਾ ਕੁ ਕਲੈਕਸ਼ਨ ਕੀਤਾ ਹੈ ਅਤੇ ਬਾਕਸ ਆਫਿਸ ‘ਤੇ ਇਸ ਨੇ ਕਿਹੜੇ ਰਿਕਾਰਡ ਬਣਾਏ ਹਨ, ਆਓ ਜਾਣਦੇ ਹਾਂ… Chhaava ਦਾ ਬਾਕਸ ਆਫਿਸ ਕਲੈਕਸ਼ਨਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਦਿੱਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, 'Chhaava' ਨੇ 9…
Read More