Victoria Police

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ ‘ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ ’ਚ ਬਣਿਆ ਅਫ਼ਸਰ

ਟਾਂਡਾ ਉੜਮੁੜ-ਟਾਂਡਾ ਦੇ ਪਿੰਡ ਸਲੇਮਪੁਰ ਨਾਲ ਸਬੰਧਤ ਸਾਬਤ ਸੂਰਤ ਸਿੰਘ ਸਰਦਾਰ ਲਵਪ੍ਰੀਤ ਸਿੰਘ ਘੋਤੜਾ (ਗਿੰਨੀ) ਕੈਨੇਡਾ ਦੀ ਵਿਕਟੋਰੀਆ ਪੁਲਸ ਵਿਚ ਅਫਸਰ ਭਰਤੀ ਹੋਇਆ ਹੈ। ਸੂਬੇਦਾਰ ਸ਼ਿਵ ਦਿਆਲ ਸਿੰਘ ਅਤੇ ਹੈੱਡਮਾਸਟਰ ਆਇਆ ਸਿੰਘ ਦੇ ਖਾਨਦਾਨ ਦੇ ਇਸ ਹੋਣਹਾਰ ਵਾਰਿਸ ਲਵਪ੍ਰੀਤ ਨੇ ਇਹ ਸਫ਼ਲਤਾ ਹਾਸਲ ਕਰਕੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਹੋਰ ਰੁਸ਼ਨਾਇਆ ਹੈ। ਲਵਪ੍ਰੀਤ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ ਹੋਏ ਉਸ ਦੇ ਮਾਤਾ-ਪਿਤਾ ਪਰਮਜੀਤ ਕੌਰ, ਨੰਬਰਦਾਰ ਸਤਨਾਮ ਸਿੰਘ ਅਤੇ ਚਾਚਾ ਸੰਗਠਨ ਇੰਚਾਰਜ ਆਪ ਹਲਕਾ ਟਾਂਡਾ ਅਮਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ 2013 ਵਿਚ ਉਹ ਓਂਟਾਰੀਓ (ਬਰੈਂਪਟਨ) ਹਮਿਲਟਨ ਵਿਖੇ ਸਟੱਡੀ ਲਈ ਗਿਆ ਸੀ ਅਤੇ ਉਸ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ…
Read More