07
Oct
ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਲੋਕ ਅਕਸਰ ਆਪਣੀ ਜ਼ਿੰਦਗੀ, ਆਪਣੀ ਆਵਾਜ਼ ਅਤੇ ਆਪਣੀ ਸ਼ੈਲੀ ਰਾਹੀਂ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਲਿਖਦੇ ਹਨ। ਅਜਿਹੀ ਹੀ ਇੱਕ ਕਹਾਣੀ ਸੀਮਾ ਹੈਦਰ ਦੀ ਹੈ, ਜੋ ਕਿ ਪਾਕਿਸਤਾਨ ਤੋਂ ਆਈ ਇੱਕ ਭਾਰਤੀ ਪ੍ਰਵਾਸੀ ਹੈ, ਜਿਸਦਾ ਯੂਟਿਊਬ ਚੈਨਲ ਨਾ ਸਿਰਫ਼ ਪ੍ਰਸਿੱਧ ਹੋ ਗਿਆ, ਬਲਕਿ ਆਮਦਨ ਦਾ ਇੱਕ ਮਜ਼ਬੂਤ ਸਰੋਤ ਵੀ ਬਣ ਗਿਆ ਹੈ। ਉਨ੍ਹਾਂ ਦੀ ਜ਼ਿਦੰਗੀ ਨਾਲ ਸਬੰਧਿਤ ਵੀਲੌਗ ਤੋਂ ਲੈ ਕੇ ਛੋਟੇ-ਛੋਟੇ ਵੀਡੀਓਜ਼ ਤੱਕ - ਹਰ ਚੀਜ਼ ਉਨ੍ਹਾਂ ਦੇ ਦਰਸ਼ਕਾਂ ਨੂੰ ਜੋੜਦੀ ਹੈ ਅਤੇ ਇਹੀ ਉਨ੍ਹਾਂ ਦੀ ਕਮਾਈ ਨੂੰ ਚਮਕਾਉਂਦੀ ਹੈ। ਦੱਸ ਦੇਈਏ ਕਿ ਸੀਮਾ ਹੈਦਰ ਨੇ ਜਿਵੇਂ ਹੀ ਭਾਰਤ ਆ ਕੇ ਆਪਣੇ ਵਲੌਗ ਸਾਂਝੇ ਕਰਨੇ…
