Villages

24 ਘੰਟਿਆਂ ਲਈ ਇੰਟਰਨੈੱਟ ਬੰਦ ! ਨਦੀ ‘ਚ ਔਰਤ ਦੀ ਬਿਨਾਂ ਸਿਰ ਲਾਸ਼ ਮਿਲਣ ਮਗਰੋਂ ਮਲਕਾਨਗਿਰੀ ‘ਚ ਤਣਾਅ

24 ਘੰਟਿਆਂ ਲਈ ਇੰਟਰਨੈੱਟ ਬੰਦ ! ਨਦੀ ‘ਚ ਔਰਤ ਦੀ ਬਿਨਾਂ ਸਿਰ ਲਾਸ਼ ਮਿਲਣ ਮਗਰੋਂ ਮਲਕਾਨਗਿਰੀ ‘ਚ ਤਣਾਅ

 ਓਡੀਸ਼ਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਲਕਾਨਗਿਰੀ ਜ਼ਿਲ੍ਹੇ 'ਚ ਪੈਂਦੇ 2 ਪਿੰਡਾਂ ਐੱਮ.ਵੀ 26 ਤੇ ਰਖੇਲਗੁੜਾ ਦੇ ਲੋਕਾਂ ਵਿਚਾਲੇ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਲਾਕੇ 'ਚ ਪੈਂਦੀ ਇਕ ਨਦੀ 'ਚ ਇਕ 51 ਸਾਲਾ ਔਰਤ ਦੀ ਸਿਰ ਵੱਢੀ ਹੋਈ ਲਾਸ਼ ਮਿਲਣ ਮਗਰੋਂ ਦੋਵਾਂ ਪਿੰਡਾਂ ਦੇ ਲੋਕ ਭੜਕ ਗਏ। ਇਸ ਮਗਰੋਂ ਰਖੇਲਗੁੜਾ ਪਿੰਡ ਦੇ ਲੋਕ ਹੱਥਾਂ 'ਚ ਤੀਰ-ਕਮਾਨ, ਕੁਹਾੜੀਆਂ ਤੇ ਹੋਰ ਹਥਿਆਰ ਲੈ ਕੇ ਦੂਜੇ ਪਿੰਡ 'ਚ ਜਾ ਵੜੇ ਤੇ ਉੱਥੇ ਕਈ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਦੁਕਾਨਾਂ ਨੂੰ ਲੁੱਟ ਲਿਆ ਤੇ ਕਈ ਵਾਹਨਾਂ ਦੀ ਭੰਨ-ਤੋੜ ਕੀਤੀ। ਇਸ ਹਿੰਸਕ ਟਕਰਾਅ ਨੂੰ ਦੇਖਦੇ…
Read More
ਅਸਮਾਨ ਤੋਂ ਆਫ਼ਤ ਦੀ ਬਾਰਿਸ਼! ਹੁਸ਼ਿਆਰਪੁਰ ਵਿਖੇ 12 ਤੋਂ ਵੱਧ ਪਿੰਡਾਂ ਦਾ ਸੰਪਰਕ ਟੁੱਟਿਆ, ਬਣੇ ਟਾਪੂ

ਅਸਮਾਨ ਤੋਂ ਆਫ਼ਤ ਦੀ ਬਾਰਿਸ਼! ਹੁਸ਼ਿਆਰਪੁਰ ਵਿਖੇ 12 ਤੋਂ ਵੱਧ ਪਿੰਡਾਂ ਦਾ ਸੰਪਰਕ ਟੁੱਟਿਆ, ਬਣੇ ਟਾਪੂ

ਹੁਸ਼ਿਆਰਪੁਰ/ਮੁਕੇਰੀਆਂ- ਪੰਜਾਬ ਵਿਚ 2 ਦਿਨਾਂ ਤੋਂ ਭਾਰੀ ਬਾਰਿਸ਼ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਦਰਿਆਵਾਂ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਸ਼ਿਆਰਪੁਰ ਵਿਖੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਰਕੇ ਪਹਾੜਾਂ ਵਿਚੋਂ ਆਇਆ ਬੇਹਿਸਾਬ ਪਾਣੀ ਚੋਅ ਰਾਹੀਂ ਬਿਆਸ ਦਰਿਆ ਵਿੱਚ ਸ਼ਾਮਲ ਹੋ ਰਿਹਾ ਹੈ। ਇਥੇ ਦੱਸ ਦੇਈਏ ਕਿ ਆਮ ਤੌਰ 'ਤੇ ਇਹ ਚੋਅ ਜ਼ਿਆਦਾਤਰ ਸੁੱਕੇ ਰਹਿੰਦੇ ਹਨ ਪਰ ਜਦੋਂ ਬੇਹੱਦ ਮੀਂਹ ਪੈਂਦਾ ਹੈ ਤਾਂ ਇਹ ਚੋਅ ਦਰਿਆ ਦਾ ਰੂਪ ਧਾਰ ਲੈਂਦੇ ਹਨ। ਭਾਰੀ ਮੀਂਹ ਕਰਕੇ ਚੋਅ 'ਚ ਪਾਣੀ ਦਾ ਪੱਧਰ ਬੇਹੱਦ ਵੱਧ ਗਿਆ ਹੈ, ਜਿਸ ਕਾਰਨ 12 ਤੋਂ ਵੱਧ ਪਿੰਡਾਂ ਦਾ ਸੰਪਰਕ…
Read More
ਵੱਖ-ਵੱਖ ਪਿੰਡਾਂ ‘ਚ ਹੜ੍ਹ ਦੇ ਹਾਲਾਤ, ਲੋਕਾਂ ‘ਚ ਪੁੱਜੇ ਕੈਬਨਿਟ ਮੰਤਰੀ ਕਟਾਰੂਚੱਕ

ਵੱਖ-ਵੱਖ ਪਿੰਡਾਂ ‘ਚ ਹੜ੍ਹ ਦੇ ਹਾਲਾਤ, ਲੋਕਾਂ ‘ਚ ਪੁੱਜੇ ਕੈਬਨਿਟ ਮੰਤਰੀ ਕਟਾਰੂਚੱਕ

ਬਮਿਆਲ: ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਇੱਕ ਮਹੱਤਵਪੂਰਨ ਕਸਬੇ ਬਮਿਆਲ ਦੇ ਨੇੜੇ ਵਗਦੇ ਜਲਾਲੀਆ ਅਤੇ ਉੱਜ ਨਦੀਆਂ ਪੂਰੀ ਤਰ੍ਹਾਂ ਉਛਲ ਗਈਆਂ ਹਨ, ਜਿਸ ਕਾਰਨ ਲੋਕਾਂ ਵਿੱਚ ਪੂਰੀ ਤਰ੍ਹਾਂ ਡਰ ਦੀ ਸਥਿਤੀ ਪੈਦਾ ਹੋ ਗਈ ਹੈ। ਇੰਨਾ ਹੀ ਨਹੀਂ, ਦਰਿਆਵਾਂ ਵਿੱਚ ਹੜ੍ਹ ਦੇ ਪਾਣੀ ਕਾਰਨ ਸਰਹੱਦੀ ਖੇਤਰ ਵਿੱਚ ਜਲਾਲੀਆ ਨਦੀ ਨੇੜੇ ਮੰਗਵਾਲ ਦੇ ਨੇੜੇ ਮੁੱਖ ਸੜਕ ਦਾ ਇੱਕ ਵੱਡਾ ਹਿੱਸਾ ਪਾਣੀ ਵਿੱਚ ਵਹਿ ਗਿਆ ਅਤੇ ਇਹ 40 ਫੁੱਟ ਤੱਕ ਡੂੰਘਾ ਹੋ ਗਿਆ। ਜਿਸ ਕਾਰਨ ਮੁੱਖ ਸੜਕ 'ਤੇ ਆਵਾਜਾਈ…
Read More
हरियाणा का क्लाइमेट एक्शन प्लान:गांव बनेंगे जलवायु लचीलेपन के केंद्र

हरियाणा का क्लाइमेट एक्शन प्लान:गांव बनेंगे जलवायु लचीलेपन के केंद्र

चंडीगढ़, 30 जुलाई-हरियाणा ने जलवायु परिवर्तन से निपटने के मकसद से, राज्य जलवायु परिवर्तन कार्य योजना (एसएसपीसीसी) को संशोधित करते हुए गांवों को इस योजना के केन्द्र में रखा है। यह नई रणनीति ग्रामीण समुदायों को सशक्त बनाने, जमीनी स्तर पर लचीलापन बढ़ाने और राज्य के समग्र विकास एजेंडे से जलवायु लक्ष्यों को जोड़ने पर आधारित है। ‘एग्री-जल संवाद’ पर आयोजित सेमिनार में पर्यावरण, वन एवं वन्य जीव विभाग के अतिरिक्त मुख्य सचिव आनंद मोहन शरण ने कहा कि जलवायु परिवर्तन केवल वैश्विक चुनौती नहीं, यह हमारे किसानों, परिवारों और खेतों को भी प्रभावित कर रहा है। उन्होंने बताया कि…
Read More