VINFASTVF7

ਭਾਰਤ ‘ਚ ਜਲਦ ਲਾਂਚ ਹੋਵੇਗੀ Tata Nano ਤੋਂ ਵੀ ਛੋਟੀ ਇਲੈਕਟ੍ਰਿਕ SUV

ਜਨਵਰੀ 2025 'ਚ ਹੋਏ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 'ਚ ਵਿਅਤਨਾਮ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ VinFast ਨੇ ਆਪਣੀਆਂ ਕਈ ਗੱਡੀਆਂ ਪੇਸ਼ ਕੀਤੀਆਂ। ਇਸਦੇ ਨਾਲ ਹੀ ਕੰਪਨੀ ਨੇ VinFast VF 6 ਅਤੇ VinFast VF 7 ਨੂੰ ਵੀ ਪੇਸ਼ ਕੀਤਾ ਜਿਸਨੂੰ ਉਹ ਸਾਲ 2025 ਦੇ ਤਿਉਹਾਰੀ ਸੀਜ਼ਨ 'ਚ ਭਾਰਤ 'ਚ ਲਾਂਚ ਕਰ ਸਕਦੀ ਹੈ।  ਉਥੇ ਹੀ ਕੰਪਨੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਹ ਸਾਲ 2026 'ਚ ਆਪਣੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ VinFast VF 3 ਨੂੰ ਭਾਰਤ 'ਚ ਲਾਂਚ ਕਰੇਗੀ। ਇਹ ਦੇਖਣ 'ਚ ਟਾਟਾ ਨੈਨੋ ਤੋਂ ਵੀ ਛੋਟੀ ਲਗਦੀ ਹੈ ਪਰ ਇਸ ਵਿਚ ਚਾਰ ਲੋਕ ਆਰਾਮ ਨਾਲ ਬੈਠ ਕੇ ਸਫਰ…
Read More