Viral premamand maharaj video

ਪ੍ਰੇਮਾਨੰਦ ਮਹਾਰਾਜ ਨੇ ਅੰਗ੍ਰੇਜ਼ੀ ਚ ਪ੍ਰਵਚਣ ਦਿੱਤਾ, ਦੇਖੋ ਵਾਈਰਲ ਵੀਡਿਉ !

ਪ੍ਰੇਮਾਨੰਦ ਮਹਾਰਾਜ ਨੇ ਅੰਗ੍ਰੇਜ਼ੀ ਚ ਪ੍ਰਵਚਣ ਦਿੱਤਾ, ਦੇਖੋ ਵਾਈਰਲ ਵੀਡਿਉ !

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਸਿੱਧ ਸੰਤ ਪ੍ਰੇਮਾਨੰਦ ਜੀ ਮਹਾਰਾਜ, ਜੋ ਆਪਣੇ ਪ੍ਰਵਚਨਾਂ ਕਰਕੇ ਪੂਰੈ ਵਿਸ਼ਵ ਚ ਮਸ਼ਹੂਰ ਹਨ ਤੇ ਆਪਣਾ ਉਪਦੇਸ਼ ਹਮੇਸ਼ਾ ਹਿੰਦੀ ਵਿੱਚ ਦਿੰਦੇ ਹਨ, ਪਰ ਹੁਣ, ਇੱਕ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਉਹ ਆਪਣੇ ਬਚਨ ਅੰਗ੍ਰੇਜ਼ੀ ਵਿੱਚ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਹਕੀਕਤ ਕੁਝ ਹੋਰ ਹੀ ਹੈ। ਇਹ AI (ਆਰਟੀਫਿਸ਼ਲ ਇੰਟੈਲਿੱਜੈਂਸ) ਦੀ ਕਰਾਮਾਤ ਹੈ, ਜਿਸਦੇ ਜ਼ਰੀਏ ਉਨ੍ਹਾਂ ਦੇ ਹਿੰਦੀ ਪ੍ਰਵਚਨਾਂ ਨੂੰ ਅੰਗ੍ਰੇਜ਼ੀ ਵਿੱਚ ਬਦਲ ਦਿੱਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ AI ਨੂੰ ਇੱਕ ਧਾਰਮਿਕ ਪ੍ਰਚਾਰ ਦੇ ਪ੍ਰਸਾਰ ਲਈ ਇਸ ਤਰ੍ਹਾਂ ਵਰਤਿਆ ਗਿਆ ਹੈ।AI ਹੁਣ ਇੰਨੀ ਤਰੱਕੀ ਕਰ ਗਏ ਹਨ ਕਿ ਕਿਸੇ ਵੀ ਵਿਅਕਤੀ ਦੀ…
Read More