Vote Counting

ਪੰਜਾਬ ‘ਚ 104 ਸੰਸਥਾਵਾਂ ਦੀਆਂ ਵੋਟਾਂ ਦੀ ਗਿਣਤੀ ਭਲਕੇ ਸਵੇਰੇ 8 ਵਜੇ ਤੋਂ

ਪੰਜਾਬ ‘ਚ 104 ਸੰਸਥਾਵਾਂ ਦੀਆਂ ਵੋਟਾਂ ਦੀ ਗਿਣਤੀ ਭਲਕੇ ਸਵੇਰੇ 8 ਵਜੇ ਤੋਂ

ਪੰਜਾਬ 'ਚ ਨਗਰ ਨਿਗਮ ਚੋਣਾਂ ਦੇ ਨਤੀਜੇ ਕੱਲ੍ਹ (29 ਮਈ) ਐਲਾਨੇ ਜਾਣਗੇ। ਪਹਿਲੀ ਵਾਰ, ਲੋਕ ਘਰ ਬੈਠੇ ਇਸ ਦੇ ਨਤੀਜੇ ਦੇਖ ਸਕਣਗੇ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਕਿਹਾ ਕਿ ਨਤੀਜੇ https://sec.punjab.gov.in/en/ ਵੈੱਬਸਾਈਟ 'ਤੇ ਉਪਲਬਧ ਹੋਣਗੇ। ਇਸ ਦੇ ਲਈ ਗਿਣਤੀ ਦਾ ਲਿੰਕ ਇੱਥੇ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸਿਰਫ ਵਿਧਾਨ ਸਭਾ ਅਤੇ ਲੋਕ ਸਭਾ ਦੇ ਨਤੀਜੇ ਦਿਖਾਏ ਗਏ ਸਨ। ਕਮਿਸ਼ਨਰ ਰਾਜਕਮਲ ਚੌਧਰੀ ਮੁਤਾਬਕ ਇਹ ਸਹੂਲਤ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਗਿਣਤੀ ਕੇਂਦਰਾਂ 'ਤੇ ਭੀੜ ਨਾ ਹੋਵੇ ਅਤੇ ਲੋਕਾਂ ਨੂੰ ਸਹੀ ਨਤੀਜੇ ਮਿਲ ਸਕਣ। ਗਿਣਤੀ ਲਈ ਕੁੱਲ ੧੧੫ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। 26 ਮਈ ਨੂੰ…
Read More