21
Feb
ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਅਟਾਰੀ ਸਰਹੱਦ ਤੇ ਪਰੇਡ ਵੇਖਣ ਲਈ ਪੁੱਜੇ ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਅਟਾਰੀ ਬਾਰਡਰ ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਬੀਤੇ ਸ਼ਾਮ ਅਟਾਰੀ ਬਾਰਡਰ ਤੇ ਇੰਡੋ ਪਾਕ ਪਰੇਡ ਵੇਖਣ ਦੇ ਲਈ ਪੁੱਜੇ ਅਟਾਰੀ ਸਰਹੱਦ ਤੇ ਬੀਐੱਸਐਫ ਵੱਲੋਂ ਅਦਾਕਾਰ ਰਜ਼ਾ ਮੁਰਾਦ ਨੂੰ ਉਹਨਾਂ ਦੇ ਆਉਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਟਾਰੀ ਸਰਹੱਦ ਤੇ ਜਿੱਥੇ ਅਦਾਕਾਰ ਰਜ਼ਾ ਮੁਰਾਦ ਨੇ ਪਰੇਡ ਦਾ ਅਨੰਦ ਮਾਣਿਆ ਉਥੇ ਪਹੁੰਚੇ ਦਰਸ਼ਕਾਂ ਦੇ ਨਾਲ ਮੁਲਾਕਾਤ ਵੀ ਕੀਤੀ ! ਪਰੇਡ ਵੇਖਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਦੱਸਿਆ ਕਿ ਮੈਂ ਜਦੋ ਵੀ ਪੰਜਾਬ ਆਉਂਦਾ ਹਾ ਤਾਂ ਮੈਂ ਬਾਰਡਰ ਤੇ ਹੁੰਦੀ ਪਰੇਡ ਨੂੰ ਵੇਖਣ ਤੋਂ ਬਿਨਾ ਮੈਂ…