Water crisis

ਜੰਮੂ ’ਚ ਕੰਗਾਲੀ ਵਰਗੇ ਹਾਲਾਤ, ਪੰਜਾਬ ਨੂੰ ਪਾਣੀ ਭੇਜਣ ਤੋਂ ਇਨਕਾਰ — ਉਮਰ ਅਬਦੁੱਲਾ

ਜੰਮੂ ’ਚ ਕੰਗਾਲੀ ਵਰਗੇ ਹਾਲਾਤ, ਪੰਜਾਬ ਨੂੰ ਪਾਣੀ ਭੇਜਣ ਤੋਂ ਇਨਕਾਰ — ਉਮਰ ਅਬਦੁੱਲਾ

113 ਕਿਮੀ ਲੰਬੀ ਨਹਿਰ ਰਾਹੀਂ ਵਧ ਪਾਣੀ ਭੇਜਣ ਦੀ ਯੋਜਨਾ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਕੀਤਾ ਰੱਦ ਨੈਸ਼ਨਲ ਟਾਈਮਜ਼ ਬਿਊਰੋ :- ਇੰਡਸ ਨਦੀ ਪ੍ਰਣਾਲੀ ਦੀਆਂ ਤਿੰਨ ਪੱਛਮੀ ਨਦੀਆਂ ਤੋਂ surplus ਪਾਣੀ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੱਲ ਮੋੜਨ ਲਈ ਤਜਵੀਜ਼ ਕੀਤੀ ਗਈ। 113 ਕਿਲੋਮੀਟਰ ਲੰਬੀ ਨਹਿਰ ਦੀ ਯੋਜਨਾ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਖਤ ਐਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ, “ਮੈਂ ਕਦੇ ਵੀ ਇਸ ਦੀ ਇਜਾਜ਼ਤ ਨਹੀਂ ਦੇਵਾਂਗਾ। ਆਓ ਪਹਿਲਾਂ ਆਪਣੀ ਪਾਣੀ ਦੀ ਲੋੜ ਖੁਦ ਪੂਰੀ ਕਰੀਏ। ਜੰਮੂ ’ਚ ਹਾਲਾਤ ਸੁੱਕੇ ਵਾਲੇ ਬਣੇ ਹੋਏ ਹਨ। ਫਿਰ ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ? ਪੰਜਾਬ ਨੂੰ ਤਾਂ…
Read More
ਕਰਾਚੀ ਏਅਰਪੋਰਟ ‘ਤੇ ਪਾਣੀ ਨੂੰ ਤਰਸੇ ਲੋਕ, ਬੌਖਲਾਈ ਪਾਕਿ ਅਦਾਕਾਰਾ ਨੇ ਖੋਲ੍ਹੀ ਪੋਲ

ਕਰਾਚੀ ਏਅਰਪੋਰਟ ‘ਤੇ ਪਾਣੀ ਨੂੰ ਤਰਸੇ ਲੋਕ, ਬੌਖਲਾਈ ਪਾਕਿ ਅਦਾਕਾਰਾ ਨੇ ਖੋਲ੍ਹੀ ਪੋਲ

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੇ ਢਹਿ-ਢੇਰੀ ਹੋ ਰਹੇ ਬੁਨਿਆਦੀ ਢਾਂਚੇ ਦੀ ਤਿੱਖੀ ਆਲੋਚਨਾ ਕਿਸੇ ਹੋਰ ਨੇ ਨਹੀਂ ਸਗੋਂ ਦੇਸ਼ ਦੀ ਮਸ਼ਹੂਰ ਅਦਾਕਾਰਾ ਹਿਨਾ ਖਵਾਜਾ ਬਯਾਤ ਨੇ ਕੀਤੀ ਹੈ। ਪਾਕਿਸਤਾਨੀ ਅਦਾਕਾਰਾ ਹਿਨਾ ਖਵਾਜਾ ਬਯਾਤ ਨੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਾਣੀ ਦੀ ਘਾਟ ਲਈ ਅਧਿਕਾਰੀਆਂ ਦੀ ਨਿੰਦਾ ਕੀਤੀ ਹੈ, ਜਦੋਂ ਕਿ ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਨਾਲ ਤਣਾਅ ਵਧ ਰਿਹਾ ਹੈ। ਵੀਰਵਾਰ ਨੂੰ ਹਵਾਈ ਅੱਡੇ ਤੋਂ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਹਿਨਾ ਖਵਾਜਾ ਬਯਾਤ ਨੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁਨਿਆਦੀ ਸਹੂਲਤਾਂ ਦੀ ਘਾਟ 'ਤੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ। ਹਿਨਾ ਖਵਾਜਾ ਬਯਾਤ ਨੇ ਹਾਲ ਹੀ…
Read More
ਪਾਣੀ ਦੀ ਕਿੱਲਤ ਕਾਰਨ ਵਿਲਕਦਾ ਪਾਕਿਸਤਾਨ ਹੁਣ ਜਲ-ਮੰਥਨ ’ਚ ਲੱਗਾ, ਖੋਜੀਆਂ ਦੇ ਸਲਾਹ-ਮਸ਼ਵਰੇ ਨਾਲ ਸੰਕਟ ’ਚੋਂ ਨਿਕਲਣ ਦੀ ਕਰ ਰਿਹਾ ਕੋਸ਼ਿਸ਼

ਪਾਣੀ ਦੀ ਕਿੱਲਤ ਕਾਰਨ ਵਿਲਕਦਾ ਪਾਕਿਸਤਾਨ ਹੁਣ ਜਲ-ਮੰਥਨ ’ਚ ਲੱਗਾ, ਖੋਜੀਆਂ ਦੇ ਸਲਾਹ-ਮਸ਼ਵਰੇ ਨਾਲ ਸੰਕਟ ’ਚੋਂ ਨਿਕਲਣ ਦੀ ਕਰ ਰਿਹਾ ਕੋਸ਼ਿਸ਼

ਨੈਸ਼ਨਲ ਟਾਈਮਜ਼ ਬਿਊਰੋ :- ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਨਤੀਜੇ ਵਜੋਂ ਪਾਣੀ ਦੀ ਭਾਰੀ ਕਿੱਲਤ ਕਾਰਨ ਵਿਲਕਦਾ ਪਾਕਿਸਤਾਨ ਹੁਣ ਮੌਜੂਦਾ ਸਥਿਤੀ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਲ-ਮੰਥਨ ਵਿਚ ਲੱਗਾ ਹੈ। ਭਾਰਤ ਨਾਲ ਹੋਏ ਹਾਲੀਆ ਸੰਘਰਸ਼ ’ਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਗੁਆਂਢੀ ਦੇਸ਼ ਆਪਣੇ ਖੋਜੀਆਂ ਦੇ ਸਲਾਹ-ਮਸ਼ਵਰੇ ਨਾਲ ਪਾਣੀ ਦੇ ਸੰਕਟ ’ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।ਡਾਨ’ ਦੀ ਰਿਪੋਰਟ ਮੁਤਾਬਕ, ਇਸ ਸਬੰਧੀ ਕਰਾਚੀ ਵਿਚ ਪਾਕਿਸਤਾਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰਜ਼ (ਪੀਆਈਆਈਏ) ਨੇ ‘ਭਾਰਤ-ਪਾਕਿ ਸੰਘਰਸ਼’ ਬਾਰੇ ਇਕ ਸੈਮੀਨਾਰ ਕਰਵਾਇਆ। ਪੀਆਈਆਈਏ ਦੀ ਪ੍ਰਧਾਨ ਡਾ. ਮਾਸੂਮਾ…
Read More
ਆਤਿਸ਼ੀ ਨੇ ਪਾਣੀ ਸੰਕਟ ‘ਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਘੇਰਿਆ, ਮੁਲਾਕਾਤ ਲਈ ਮੰਗਿਆ ਸਮਾਂ

ਆਤਿਸ਼ੀ ਨੇ ਪਾਣੀ ਸੰਕਟ ‘ਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਘੇਰਿਆ, ਮੁਲਾਕਾਤ ਲਈ ਮੰਗਿਆ ਸਮਾਂ

ਨੈਸ਼ਨਲ ਟਾਈਮਜ਼ ਬਿਊਰੋ :- ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਦਿੱਲੀ ਵਿੱਚ ਪਾਣੀ ਸੰਕਟ ਬਾਰੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਕਿਹਾ, ‘‘ਟੈਂਕਰਾਂ ਦੇ ਸਾਹਮਣੇ ਕਤਾਰ ਵਿੱਚ ਖੜ੍ਹੀਆਂ ਔਰਤਾਂ, ਬਾਲਟੀਆਂ ਅਤੇ ਘੜਿਆਂ ਨਾਲ ਉਡੀਕ ਕਰ ਰਹੇ ਬੱਚੇ, ਇਹ ਦ੍ਰਿਸ਼ ਹੁਣ ਦਿੱਲੀ ਵਿਚ ਆਮ ਹਨ। ਕੀ ਭਾਜਪਾ ਨੇ ਦਿੱਲੀ ਦੇ ਲੋਕਾਂ ਲਈ ਅਜਿਹੀ ਦਿੱਲੀ ਦਾ ਸੁਪਨਾ ਦੇਖਿਆ ਸੀ’’। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਬੰਦ ਹੈ। ਲੋਕ ਪ੍ਰੇਸ਼ਾਨ ਹਨ ਪਰ ਸਰਕਾਰ ਅਤੇ ਮੰਤਰੀ…
Read More
ਪਾਣੀਆਂ ਤੇ ਰਾਜਨੀਤੀ ਖੂਬ, ਪਰ ਪੰਜਾਬ ਨੇ ਕਦੇ ਆਪਣੇ ਹਿੱਸੇ ਦਾ ਪਾਣੀ ਵਰਤਿਆ ਹੀ ਨਹੀਂ, 10 ਸਾਲਾ ਦੇ ਅੰਕੜੇ ਆਏ ਸਾਹਮਣੇ

ਪਾਣੀਆਂ ਤੇ ਰਾਜਨੀਤੀ ਖੂਬ, ਪਰ ਪੰਜਾਬ ਨੇ ਕਦੇ ਆਪਣੇ ਹਿੱਸੇ ਦਾ ਪਾਣੀ ਵਰਤਿਆ ਹੀ ਨਹੀਂ, 10 ਸਾਲਾ ਦੇ ਅੰਕੜੇ ਆਏ ਸਾਹਮਣੇ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਤੇ ਹਰਿਆਣਾ ਵਿਚਕਾਰ ਦਹਾਕਿਆਂ ਤੋਂ ਚਲੇ ਆ ਰਹੇ ਪਾਣੀ ਦੇ ਮਸਲੇ ਨੇ ਮੁੜ ਰਫ਼ਤਾਰ ਫੜ੍ਹ ਲਈ ਹੈ, ਪਰ ਦਲੀਲਾਂ 'ਚ ਕੁਝ ਖ਼ਾਸ ਨਵਾਂ ਨਿਕਲ ਕੇ ਨਹੀਂ ਆਇਆ। ਪੰਜਾਬ ਵੱਲੋਂ ਮੁੜ ਆਪਣਾ ਪੁਰਾਣ ਰੱਵਈਆ ਬਰਕਰਾਰ ਰੱਖਿਆ ਹੋਇਆ ਹੈ ਕਿ "ਅਸੀਂ ਹਰਿਆਣਾ ਨੂੰ ਇੱਕ ਬੂੰਦ ਪਾਣੀ ਨਹੀਂ ਦਿਆਂਗੇ, ਕਿਉਂਕਿ ਅਸੀਂ ਉਨ੍ਹਾਂ ਨੰ ਪਹਿਲਾਂ ਹੀ ਵੱਧ ਪਾਣੀ ਦੇ ਰਹੇ ਹਾਂ। ਪਰ ਜੇਕਰ ਪੰਜਾਬ ਇਹ ਦਾਅਵਾ ਕਰ ਵੀ ਰਿਹਾ ਹੈ ਤਾਂ ਕੀ ਪੰਜਾਬ ਆਪਣੇ ਹਿੱਸੇ ਦਾ 100 ਫ਼ੀਸਦੀ ਪਾਣੀ ਵਰਤ ਰਿਹਾ ਹੈ ? ਨਹੀਂ। ਇਸ ਬਾਰੇ ਪੁਸ਼ਟੀ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕੀਤੀ…
Read More
ਪੰਜਾਬ ਸਾਡਾ ਭਰਾ ਹੈ, ਘਰ ਹੈ – ਹਮੇਸ਼ਾ ਪਾਣੀ ਦਿਆਂਗੇ – ਸੀ.ਐਮ ਸੈਣੀ

ਪੰਜਾਬ ਸਾਡਾ ਭਰਾ ਹੈ, ਘਰ ਹੈ – ਹਮੇਸ਼ਾ ਪਾਣੀ ਦਿਆਂਗੇ – ਸੀ.ਐਮ ਸੈਣੀ

ਨੈਸ਼ਨਲ ਟਾਈਮਜ਼ ਬਿਊਰੋ :- ਪਾਣੀ ਦੇ ਮੁੱਦੇ ਨੂੰ ਲੈ ਕੇ ਫਿਰ ਤੋਂ ਪੰਜਾਬ ਅਤੇ ਹਰਿਆਣਾ ਆਹਮੋ-ਸਾਹਮਣੇ ਹਨ। ਹਾਲ ਹੀ ਵਿਚ ਹਰਿਆਣਾ ਵਲੋਂ ਪਾਣੀ ਦੀ ਕਿੱਲਤ ਦੀ ਸ਼ਿਕਾਇਤ ਮਗਰੋਂ ਇਹ ਮੁੱਦਾ ਦੋਵਾਂ ਸੂਬਿਆਂ ਵਿਚਾਲੇ ਤਿੱਖੀ ਬਿਆਨਬਾਜ਼ੀ ਦਾ ਕਾਰਨ ਬਣ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਕਹਿਣਾ ਹੈ ਕਿ ਇਹ ਸਿਰਫ ਸਿੰਚਾਈ ਦੇ ਪਾਣੀ ਦਾ ਨਹੀਂ, ਸਗੋਂ ਪੀਣ ਵਾਲੇ ਪਾਣੀ ਦਾ ਵੀ ਮਾਮਲਾ ਹੈ। ਆਪਣੇ ਸੱਭਿਆਚਾਰ ਵਿਚ ਅਸੀਂ ਆਪਣੇ ਗੁਰੂਆਂ ਤੋਂ ਸਿੱਖਿਆ ਹੈ ਕਿ ਅਸੀਂ ਕਿਸੇ ਅਜਨਬੀ ਨੂੰ ਵੀ ਪਾਣੀ ਪਿਲਾ ਕੇ ਉਸ ਦੀ ਪਿਆਸ ਬੁਝਾਉਂਦੇ ਹਾਂ। ਅੱਜ ਤਕ ਦੇ ਇਤਿਹਾਸ ਵਿਚ ਪੀਣ ਵਾਲੇ ਪਾਣੀ ਨੂੰ ਲੈ ਕੇ ਕੋਈ…
Read More
ਭਾਜਪਾ ਦੀ ਰਾਜਨੀਤੀ ਨੇ ਪਾਣੀ ਨੂੰ ਹਥਿਆਰ ਬਣਾਇਆ: ਬਾਜਵਾ

ਭਾਜਪਾ ਦੀ ਰਾਜਨੀਤੀ ਨੇ ਪਾਣੀ ਨੂੰ ਹਥਿਆਰ ਬਣਾਇਆ: ਬਾਜਵਾ

ਨੈਸ਼ਨਲ ਟਾਈਮਜ਼ ਬਿਊਰੋ :- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਰਿਆਣਾ ਨਾਲ ਵਧਦੇ ਪਾਣੀ ਵਿਵਾਦ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਘੋਰ ਬੇਇਨਸਾਫ਼ੀ ਕਰਨ ਲਈ ਤਿੱਖਾ ਹਮਲਾ ਕੀਤਾ। ਪੰਜਾਬ ਦੇ ਜਲ ਭੰਡਾਰ ਬਹੁਤ ਜ਼ਿਆਦਾ ਖਤਮ ਹੋ ਗਏ ਹਨ ਅਤੇ ਇਸਦੇ 76.5% ਭੂਮੀਗਤ ਬਲਾਕਾਂ ਦੀ ਜ਼ਿਆਦਾ ਵਰਤੋਂ ਹੋਣ ਦੇ ਨਾਲ, ਹਰਿਆਣਾ ਦੀ 8,500 ਕਿਊਸਿਕ ਪਾਣੀ ਦੀ ਬੇਸ਼ਰਮੀ ਵਾਲੀ ਮੰਗ ਪੰਜਾਬ ਦੀ ਖੇਤੀਬਾੜੀ ਰੀੜ੍ਹ ਦੀ ਹੱਡੀ ਨੂੰ ਖ਼ਤਰਾ ਹੈ, ਜੋ ਭਾਰਤ ਦੀ ਖੁਰਾਕ ਸੁਰੱਖਿਆ ਲਈ 185 ਲੱਖ ਮੀਟ੍ਰਿਕ ਟਨ ਪੈਦਾ ਕਰਦੀ ਹੈ। ਬਾਜਵਾ ਨੇ ਭਾਜਪਾ 'ਤੇ ਰਾਜਨੀਤਿਕ ਲਾਭ ਲਈ ਪੰਜਾਬ ਦੀ ਬਲੀ ਦੇਣ ਦਾ ਦੋਸ਼…
Read More
ਪਾਣੀਆਂ ਦੇ ਮੁੱਦੇ ਤੇ CM ਮਾਨ ਦਾ ਠੋਕਵਾਂ ਜਵਾਬ, ਨੰਗਲ ਡੈਮ ਪੁੱਜ ਦਿੱਤੀ ਚਿਤਾਵਨੀ !

ਪਾਣੀਆਂ ਦੇ ਮੁੱਦੇ ਤੇ CM ਮਾਨ ਦਾ ਠੋਕਵਾਂ ਜਵਾਬ, ਨੰਗਲ ਡੈਮ ਪੁੱਜ ਦਿੱਤੀ ਚਿਤਾਵਨੀ !

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੰਗਲ ਡੈਮ ਪੁੱਜੇ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਕੋਲ ਇਕ-ਇਕ ਬੂੰਦ ਪਾਣੀ ਦਾ ਹਿਸਾਬ ਹੈ ਅਤੇ ਅਸੀਂ ਪਾਣੀ ਲਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਸੀਜ਼ਨ ਵੀ ਝੋਨੇ ਦਾ ਸ਼ੁਰੂ ਹੋਣ ਲੱਗਾ ਹੈ ਪਰ ਸਾਡੇ ਤਿੰਨਾਂ ਡੈਮਾਂ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਬੇਹੱਦ ਘੱਟ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਸਾਡੇ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੀ. ਬੀ. ਐੱਮ. ਬੀ. 'ਚ ਇਨ੍ਹਾਂ ਨੇ ਬੀਤੀ ਰਾਤ ਜੋ ਕੀਤਾ ਹੈ, ਇਹ…
Read More
ਜੇਕਰ ਪਾਣੀ ਨਾ ਮਿਲਿਆ ਤਾਂ ਅਸੀਂ ਪੰਜਾਬ ਦੇ ਹਰਿਆਣਾ ਜਾਣ ਵਾਲੇ ਰਸਤੇ ਕਰਾਂਗੇ ਬੰਦ: ਅਭੈ ਚੌਟਾਲਾ

ਜੇਕਰ ਪਾਣੀ ਨਾ ਮਿਲਿਆ ਤਾਂ ਅਸੀਂ ਪੰਜਾਬ ਦੇ ਹਰਿਆਣਾ ਜਾਣ ਵਾਲੇ ਰਸਤੇ ਕਰਾਂਗੇ ਬੰਦ: ਅਭੈ ਚੌਟਾਲਾ

ਨੈਸ਼ਨਲ ਟਾਈਮਜ਼ ਬਿਊਰੋ :- ਭਾਖੜਾ ਰਾਹੀਂ ਹਰਿਆਣਾ ਨੂੰ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਕਟੌਤੀ ਨੂੰ ਲੈ ਕੇ ਸਿਆਸਤ ਭੱਖ ਚੁੱਕੀ ਹੈ।  ਇਨੈਲੋ ਦੇ ਰਾਸ਼ਟਰੀ ਪ੍ਰਧਾਨ ਅਭੈ ਚੌਟਾਲਾ ਨੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਧਮਕੀਆਂ ਦੇ ਰਹੇ ਹਨ ਅਤੇ ਹਰਿਆਣਾ ਸਰਕਾਰ ਚੁੱਪ ਹੈ।ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਉਹ ਹਰਿਆਣਾ ਤੋਂ ਪੰਜਾਬ ਜਾਣ ਵਾਲੇ ਰਸਤੇ ਬੰਦ ਕਰਨ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੀ ਸਪਲਾਈ 9,500 ਕਿਊਸਿਕ ਤੋਂ ਘਟਾ ਕੇ 4,000 ਕਿਊਸਿਕ ਕਰ ਦਿੱਤੀ ਹੈ। ਅਭੈ ਨੇ ਕਿਹਾ ਕਿ ਸੁਪਰੀਮ…
Read More
ਪਾਣੀ ਦਾ ਮਾਮਲਾ: ਪੰਜਾਬ ਰਾਜ ਧਰਮ ਨਹੀਂ ਨਿਭਾ ਰਿਹਾ: ਖੱਟਰ

ਪਾਣੀ ਦਾ ਮਾਮਲਾ: ਪੰਜਾਬ ਰਾਜ ਧਰਮ ਨਹੀਂ ਨਿਭਾ ਰਿਹਾ: ਖੱਟਰ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਇਨਕਾਰੀ ਹੋਣ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਖੱਟਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਧੂ ਪਾਣੀ ਬਾਰੇ ਕਾਰਵਾਈ ਸਹੀ ਨਹੀਂ ਹੈ ਅਤੇ ਪੰਜਾਬ ਸਰਕਾਰ ਰਾਜ ਧਰਮ ਨਹੀਂ ਨਿਭਾ ਰਹੀ ਹੈ।ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ’ਤੇ ਕੋਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਬੀਬੀਐੱਮਬੀ ’ਤੇ ਕੋਈ ਦਬਾਓ ਨਹੀਂ ਪਾ ਸਕਦੀ ਹੈ।ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਵਾਦ…
Read More
ਪੰਜਾਬ ਕੋਲ ਵਾਧੂ ਪਾਣੀ ਨਹੀਂ: ਮੁੱਖ ਮੰਤਰੀ ਮਾਨ ਵੱਲੋਂ ਨਾਇਬ ਸੈਣੀ ਨੂੰ ਚਿੱਠੀ ਰਾਹੀਂ ਸਪਸ਼ਟ ਇਨਕਾਰ

ਪੰਜਾਬ ਕੋਲ ਵਾਧੂ ਪਾਣੀ ਨਹੀਂ: ਮੁੱਖ ਮੰਤਰੀ ਮਾਨ ਵੱਲੋਂ ਨਾਇਬ ਸੈਣੀ ਨੂੰ ਚਿੱਠੀ ਰਾਹੀਂ ਸਪਸ਼ਟ ਇਨਕਾਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਨਾਲ ਧੱਕਾ ਕਰ ਰਹੀ ਹੈ। ਭਾਜਪਾ ਪੰਜਾਬੀਆਂ ਵਿਰੁੱਧ ਸਾਜ਼ਿਸ਼ ਰਚ ਰਹੀ ਹੈ। ਭਾਜਪਾ ਪੰਜਾਬ ਦੇ ਪਾਣੀ ਨੂੰ ਜ਼ਬਰਦਸਤੀ ਲੁੱਟਣਾ ਚਾਹੁੰਦੀ ਹੈ। ਮੈਂ ਕਿਸੇ ਵੀ ਹਾਲਤ ਵਿੱਚ ਪੰਜਾਬ ਦੇ ਲੋਕਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦਿਆਂਗਾ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਪਲਟਵਾਰ ਕੀਤਾ ਸੀ।…
Read More
ਰਾਜਸਥਾਨ ਚ ਪਾਣੀ ਦੀ ਭਿਆਨਕ ਕਮੀ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪੰਜਾਬ-ਹਰਿਆਣਾ ਕੈਨਾਲਾਂ ਦਾ ਕੀਤਾ ਦੌਰਾ

ਰਾਜਸਥਾਨ ਚ ਪਾਣੀ ਦੀ ਭਿਆਨਕ ਕਮੀ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪੰਜਾਬ-ਹਰਿਆਣਾ ਕੈਨਾਲਾਂ ਦਾ ਕੀਤਾ ਦੌਰਾ

ਨੈਸ਼ਨਲ ਟਾਈਮਜ਼ ਬਿਊਰੋ :- ਚੜਦੀ ਗਰਮੀ ਵਿੱਚ ਵਧਦੇ ਤਾਪਮਾਨ ਕਰਕੇ ਰਾਜਸਥਾਨ ’ਚ ਪਾਣੀਆਂ ਦੀ ਕਿੱਲਤ ਨੇ ਰਾਜਸਥਾਨ ਸਰਕਾਰ ਲਈ ਨਵਾਂ ਵਖ਼ਤ ਖੜਾ ਕਰ ਦਿੱਤਾ ਹੈ। ਇਸ ਕਰਕੇ ਕਿੱਲਤ ਦਾ ਹੱਲ ਕੱਢਣ ਲਈ ਉਥੋਂ ਦੀ ਸਰਕਾਰ ਦਾ ਰੁਖ ਪੰਜਾਬ ਅਤੇ ਹਰਿਆਣਾ ਤੋਂ ਰਾਜਸਥਾਨ ਨੂੰ ਜਾਣ ਵਾਲੇ ਜਲ ਸਰੋਤਾਂ ਵੱਲ ਹੋ ਗਿਆ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅੱਜ ਡੱਬਵਾਲੀ ਸਬ-ਡਿਵੀਜ਼ਨ ਵਿੱਚ ਸਥਿਤ ਲੋਹਗੜ੍ਹ ਹੈੱਡ ’ਤੇ ਸਥਿਤ ਇੰਦਰਾ ਗਾਂਧੀ ਨਹਿਰ (ਰਾਜਸਥਾਨ ਕੈਨਾਲ) ਦਾ ਨਿਰੀਖਣ ਕਰਨ ਪਹੁੰਚੇ। ਉਹ ਇੱਥੇ ਲਗਭਗ 10-12 ਮਿੰਟ ਤੱਕ ਰੁਕੇ ਅਤੇ ਅਧਿਕਾਰੀਆਂ ਨਾਲ ਜਲ ਆਮਦੀ ਸਮੱਰਥਾ ਵਧਾਉਣ ਸਬੰਧੀ ਤਕਨੀਕੀ ਨੁਕਤਿਆਂ ’ਤੇ ਚਰਚਾ ਕੀਤੀ। ਇਸ ਮੌਕੇ ਪਾਣੀ ਦੀ…
Read More