06
Aug
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਜ ਤੋਂ ਹਲਕੀ ਤੋਂ ਲੈ ਕੇ ਮੱਧਮ ਮੀਂਹ ਤੱਕ ਦੀ ਸੰਭਾਵਨਾ ਹੈ, ਪਰ ਮੌਸਮ ਵਿਭਾਗ ਨੇ ਅਜੇ ਤੱਕ ਕਿਸੇ ਵੀ ਹੱਦ ਤੋਂ ਵੱਧ ਮੀਂਹ ਜਾਂ ਹਨੇਰੀ ਦੇ ਲੈ ਕੇ ਕੋਈ ਸਾਵਧਾਨੀ ਜਾਂ ਚੇਤਾਵਨੀ ਜਾਰੀ ਨਹੀਂ ਕੀਤੀ। ਹਾਲਾਂਕਿ, 10 ਅਤੇ 11 ਅਗਸਤ ਨੂੰ ਪੰਜਾਬ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਸਕਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ’ਚ ਲਗਭਗ 1.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ, ਜਿਸ ਨਾਲ ਮੌਸਮ ਕੁਝ ਹੱਦ ਤੱਕ ਸਹਿਣਯੋਗ ਹੋ ਗਿਆ ਹੈ। ਪੌਂਗ ਡੈਮ ਤੋਂ ਅੱਜ ਛੱਡਿਆ ਜਾਵੇਗਾ ਪਾਣੀ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1369.44…