Womens Premier League

ਮੁੰਬਈ ਇੰਡੀਅਨਜ਼ ਨੇ ਦੂਜੀ ਵਾਰ WPL ਦਾ ਖਿਤਾਬ ਜਿੱਤਿਆ

ਮੁੰਬਈ ਇੰਡੀਅਨਜ਼ ਨੇ ਦੂਜੀ ਵਾਰ WPL ਦਾ ਖਿਤਾਬ ਜਿੱਤਿਆ

ਨੈਸ਼ਨਲ ਟਾਈਮਜ਼ ਬਿਊਰੋ :- ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 8 ਦੌੜਾਂ ਨਾਲ ਹਰਾਕੇ 3 ਸਾਲਾਂ ਵਿੱਚ ਦੂਜੀ ਵਾਰ ਮਹਿਲਾ ਪ੍ਰੀਮੀਅਰ ਲੀਗ (WPL) ਦਾ ਖਿਤਾਬ ਜਿੱਤਿਆ। ਬ੍ਰੇਬੋਰਨ ਸਟੇਡੀਅਮ ‘ਚ ਹੋਏ ਫਾਈਨਲ ‘ਚ ਮੁੰਬਈ ਨੇ 7 ਵਿਕਟਾਂ ‘ਤੇ 149 ਦੌੜਾਂ ਬਣਾਈਆਂ, ਜਦੋਂ ਕਿ ਦਿੱਲੀ 141 ‘ਤੇ ਆਊਟ ਹੋ ਗਈ। ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨੈਟਲੀ ਸਾਇਵਰ-ਬਰੰਟ ਨੇ 3 ਵਿਕਟਾਂ ਲਈਆਂ ਅਤੇ 30 ਦੌੜਾਂ ਬਣਾਈਆਂ। ਦਿੱਲੀ ਵੱਲੋਂ ਮੈਰੀਜ਼ਾਨ ਕੈਪ ਨੇ 40 ਦੌੜਾਂ ਬਣਾਈਆਂ, ਪਰ ਟੀਮ ਜਿੱਤ ਹਾਸਲ ਨਾ ਕਰ ਸਕੀ। ਮੁੰਬਈ ਨੇ 2023 ਵਿੱਚ ਵੀ ਦਿੱਲੀ ਨੂੰ ਹਰਾਕੇ WPL ਖਿਤਾਬ ਜਿੱਤਿਆ ਸੀ। ਦਿੱਲੀ ਲਗਾਤਾਰ ਤੀਜੀ…
Read More
WPL 2025 : ਮੰਧਾਨਾ ਦੀਆਂ 81 ਦੌੜਾਂ, ਬੈਂਗਲੁਰੂ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ

WPL 2025 : ਮੰਧਾਨਾ ਦੀਆਂ 81 ਦੌੜਾਂ, ਬੈਂਗਲੁਰੂ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ

ਵਡੋਦਰਾ– ਕਪਤਾਨ ਸਮ੍ਰਿਤੀ ਮੰਧਾਨਾ (81) ਤੇ ਡੈਨੀਅਲ ਵਾਯਟ (42) ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਚੌਥੇ ਮੁਕਾਬਲੇ ਵਿਚ ਸੋਮਵਾਰ ਨੂੰ ਦਿੱਲੀ ਕੈਪੀਟਲਸ ਨੂੰ 22 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਦੀਆਂ 141 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਆਰ. ਸੀ. ਬੀ. ਲਈ ਸਮ੍ਰਿਤੀ ਮੰਧਾਨਾ ਤੇ ਵਾਯਟ ਨੇ ਪਹਿਲੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਕੀਤੀ। 11ਵੇਂ ਓਵਰ ਵਿਚ ਅਰੁੰਧਤੀ ਰੈੱਡੀ ਨੇ ਵਾਯਟ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਵਾਯਟ ਨੇ 33 ਗੇਂਦਾਂ ਦੀ ਪਾਰੀ ਵਿਚ 7 ਚੌਕੇ ਲਾਏ। ਸਮ੍ਰਿਤੀ ਮੰਧਾਨਾ ਨੇ ਆਪਣੀ 46 ਗੇਂਦਾਂ ਦੀ…
Read More