14
Mar
ਕੱਥੂਨੰਗਲ/ਤਰਸਿੱਕਾ -ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਸੈਦਾਂ ਦੀ ਰਹਿਣ ਵਾਲੀ ਸੰਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਜੋ ਕਿ ਠੱਗ ਏਜੰਟਾਂ ਦੇ ਅੜਿੱਕੇ ਚੜ੍ਹ ਕੇ ਦੁਬਈ ਗਈ। ਜਿਸ ਤੋਂ ਬਾਅਦ ਏਜੰਟ ਨੇ ਕੁੜੀ ਨੂੰ ਵਿਦੇਸ਼ ਲਿਜਾ ਕੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਿਛਲੇ ਸਾਲ 11 ਜੁਲਾਈ 2024 ਨੂੰ ਦੁਬਈ ਜਾਣ ਲਈ ਵਿੱਕੀ ਏਜੰਟ ਬਟਾਲਾ ਨਾਲ ਪਰਿਵਾਰ ਵੱਲੋਂ ਸੰਪਰਕ ਕੀਤਾ ਗਿਆ ਜਿਸ ਨੇ 80 ਹਜ਼ਾਰ ਰੁਪਏ ਦੀ ਮੰਗ ਕੀਤੀ। ਪਰਿਵਾਰ ਵੱਲੋਂ 80 ਹਜ਼ਾਰ ਰੁਪਏ ਦੇ ਦਿੱਤੇ ਗਏ ਤੇ ਕੁੜੀ ਨੂੰ 20 ਹਜ਼ਾਰ ਰੁਪਏ ਜੇਬ 'ਚ ਰੱਖਣ ਲਈ ਦਿੱਤਾ ਗਿਆ । ਏਜੰਟ ਦੀ ਮਹਿਲਾ ਮਿੱਤਰ ਵੱਲੋਂ ਮਿਲ ਕੇ ਮਾਲ ਕਾਊਂਟਰ ਸਟਾਫ…