Yousef SY Ramadan

‘ਉਹ ਭੜਕਿਆ ਹੋਇਆ ਸਾਂਡ’…ਟਰੰਪ ਨੂੰ ਕੀ ਕਹਿ ਗਏ ਯੁਸੂਫ ਰਮਦਾਨ

‘ਉਹ ਭੜਕਿਆ ਹੋਇਆ ਸਾਂਡ’…ਟਰੰਪ ਨੂੰ ਕੀ ਕਹਿ ਗਏ ਯੁਸੂਫ ਰਮਦਾਨ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਾਜ਼ਾ 'ਚੋਂ ਫਲਸਤੀਨੀਆਂ ਨੂੰ ਕੱਢਣ ਦੇ ਪ੍ਰਸਤਾਵ 'ਤੇ ਚਰਚਾ ਹੋ ਰਹੀ ਹੈ। ਬੰਗਲਾਦੇਸ਼ ਵਿਚ ਫਲਸਤੀਨ ਦੇ ਰਾਜਦੂਤ ਯੁਸੂਫ ਰਮਦਾਨ ਨੇ ਟਰੰਪ ਦੇ ਪ੍ਰਸਤਾਵ ਨੂੰ ਮਜ਼ਾਕ ਕਰਾਰ ਦਿੱਤਾ ਹੈ। ਰਮਦਾਨ ਦਾ ਕਹਿਣਾ ਹੈ ਕਿ ਟਰੰਪ ਭੜਕਿਆ ਹੋਏ ਸਾਂਡ ਵਾਂਗ ਫੈਸਲੇ ਲੈ ਰਹੇ ਹਨ, ਜੋ ਕਿ ਨੀਤੀ ਦੇ ਮਾਮਲੇ ਵਿੱਚ ਸਹੀ ਨਹੀਂ ਹੈ। ਇੱਕ ਬੰਗਲਾਦੇਸ਼ੀ ਅਖਬਾਰ 'ਚ ਆਪਣੇ ਲੇਖ 'ਚ ਰਮਦਾਨ ਨੇ ਲਿਖਿਆ ਹੈ- ਟਰੰਪ ਜੋ ਰਵੱਈਆ ਅਪਣਾ ਰਹੇ ਹਨ, ਉਹ ਸ਼ਾਂਤੀ ਦੀ ਬਜਾਏ ਹੋਰ ਲੋਕਾਂ ਨੂੰ ਭੜਕਾਏਗਾ। ਟਰੰਪ ਇਹ ਸਮਝਣ ਤੋਂ ਅਸਮਰੱਥ ਹਨ ਕਿ ਗਾਜ਼ਾ ਦੇ ਲੋਕ ਕੀ ਚਾਹੁੰਦੇ ਹਨ? ਨੇਤਨਯਾਹੂ ਸੱਤਾ ਬਚਾਉਣ ਵਿੱਚ ਰੁੱਝੇ…
Read More