ਨਿਰੰਕਾਰੀ

ਨਿਰੰਕਾਰੀ ਮਿਸ਼ਨ ਦੀ ਨਿਰੰਤਰ ਸੇਵਾ, ਹੁਣ ਘੱਗਰ ਦਰਿਆ ਦੇ ਕਿਨਾਰਿਆਂ ਦੀ ਕੀਤੀ ਗਈ ਸਫਾਈ

ਨਿਰੰਕਾਰੀ ਮਿਸ਼ਨ ਦੀ ਨਿਰੰਤਰ ਸੇਵਾ, ਹੁਣ ਘੱਗਰ ਦਰਿਆ ਦੇ ਕਿਨਾਰਿਆਂ ਦੀ ਕੀਤੀ ਗਈ ਸਫਾਈ

23 ਫਰਵਰੀ: (ਨੈਸ਼ਨਲ ਟਾਈਮਜ਼ ਬਿਊਰੋ) ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਡੇਰਾ ਬੱਸੀ ਅਤੇ ਭਾਂਖਰ ਪੁਰ ਦੁਆਰਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਵਿੱਤਰ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਦੀ ਭਾਵਨਾ ਅਤੇ ਮਾਨਵ ਭਲਾਈ ਦੇ ਸੰਕਲਪ ਨੂੰ ਸਾਕਾਰ ਕਰਦੇ ਹੋਏ, 'ਪ੍ਰੋਜੈਕਟ ਅੰਮ੍ਰਿਤ' ਅਧੀਨ 'ਸਵੱਛ ਜਲ, ਸਵੱਛ ਮਨ' ਪ੍ਰੋਜੈਕਟ ਦੇ ਤੀਜੇ ਪੜਾਅ ਤਹਿਤ ਭਾਂਖਰ ਪੁਰ ਸਥਿਤ ਘੱਗਰ ਦਰਿਆ ਦੇ ਕਿਨਾਰਿਆਂ ਦੀ ਸਫਾਈ ਕੀਤੀ ਗਈ। ਇਸ ਮੌਕੇ ਸੰਤ ਨਿਰੰਕਾਰੀ ਸੇਵਾਦਲ ਦੇ ਵਰਦੀਆਂ ਵਿੱਚ ਸਜੇ ਹੋਏ ਲਗਭਗ 500 ਜਵਾਨਾਂ ਅਤੇ ਭੈਣਾਂ ਦੁਆਰਾ ਸ੍ਰੀ ਰਾਜੇਸ਼ ਗੌੜ ਖੇਤਰੀ ਸੰਚਾਲਕ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸੇਵਾ…
Read More