19
Feb
ਸਾਬਕਾ ਸਾਂਸਦ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਡੇਰਾਬਸੀ19 ਫਰਵਰੀ (ਨੈਸ਼ਨਲ ਟਾਈਮਜ਼ ਬਿਊਰੋ) ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਾਂਸਦ ਉਦਿਤ ਰਾਜ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਖਿਲਾਫ ਦਿੱਤਾ ਘਿਨੌਣਾ, ਅਪਮਾਨਜਨਕ ਅਤੇ ਨਿੰਦਣਯੋਗ ਬਿਆਨ ਨਾ ਸਿਰਫ ਭੈਣ ਮਾਇਆਵਾਤੀ ਦਾ ਹੀ ਅਪਮਾਨ ਨਹੀ ਹੈ, ਬਲਕਿ ਇਹ ਸਮੁੱਚੇ ਬਹੁਜਨ ਸਮਾਜ ਦੇ ਦਲਿਤਾਂ ਅਤੇ ਅਣਖੀ ਭਾਰਤੀਆਂ ਦੀ ਔਰਤਾਂ ਵਿਰੋਧੀ ਅਤੇ ਨਸਲਵਾਦੀ ਮਾਨਸਿਕਤਾ ਦਾ ਘਿਨੌਣਾ ਸਬੂਤ ਹੈ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਸਿੰਘ ਛੜਬੜ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵੀ ਬਾਬਾ ਸਾਹਬ ਡਾ ਭੀਮਰਾਓ ਅੰਬੇਡਕਰ…
