ਮਾਲਵਿੰਦਰ ਕੰਗ

ਸੁਖਬੀਰ ਦੀ ਲੀਡਰਸ਼ਿਪ ‘ਤੇ ਕੰਗ ਦਾ ਵੱਡਾ ਬਿਆਨ — ਕਿਹਾ, ‘ਲੰਮਾ ਡਰਾਮਾ ਅੱਜ ਖ਼ਤਮ ਹੋਇਆ

ਸੁਖਬੀਰ ਦੀ ਲੀਡਰਸ਼ਿਪ ‘ਤੇ ਕੰਗ ਦਾ ਵੱਡਾ ਬਿਆਨ — ਕਿਹਾ, ‘ਲੰਮਾ ਡਰਾਮਾ ਅੱਜ ਖ਼ਤਮ ਹੋਇਆ

ਨੈਸ਼ਨਲ ਟਾਈਮਜ਼ ਬਿਊਰੋ :- ਆਪ’ ਸਾਂਸਦ ਮਾਲਵਿੰਦਰ ਕੰਗ ਦਾ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਕੰਗ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਲੰਮੇ ਸਮੇਂ ਤੋਂ ਚੱਲ ਰਿਹਾ ਡਰਾਮਾ ਆਖਰਕਾਰ ਅੱਜ ਖ਼ਤਮ ਹੋ ਗਿਆ ਹੈ। ਕੰਗ ਨੇ ਕਿਹਾ ਕਿ ਇੱਕ ਵਾਰ ਫਿਰ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਦਬਦਬਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਥਕ ਸੋਚ ਰੱਖਣ ਵਾਲੇ ਲੋਕਾਂ ਨਾਲ ਫਿਰ ਤੋਂ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦਾ ਜਿਸ ਤਰ੍ਹਾਂ ਅਪਮਾਨ ਕੀਤਾ ਹੈ ਪੰਥ ਨੇ ਇਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰਨਾ।
Read More