ਸਿੰਧੂ ਜਲ ਸਮਝੋਤਾ

ਪਹਿਲਗਾਮ ਅੱਤਵਾਦੀ ਹਮਲਾ – ਭਾਰਤ ਦੇ ਕਦਮ ਨਾਲ ਪਾਕਿਸਤਾਨ ਵਿੱਚ ਪਾਣੀ, ਖਾਦ ਤੇ ਬਿਜਲੀ ਦਾ ਸੰਕਟ

ਪਹਿਲਗਾਮ ਅੱਤਵਾਦੀ ਹਮਲਾ – ਭਾਰਤ ਦੇ ਕਦਮ ਨਾਲ ਪਾਕਿਸਤਾਨ ਵਿੱਚ ਪਾਣੀ, ਖਾਦ ਤੇ ਬਿਜਲੀ ਦਾ ਸੰਕਟ

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਪਾਕਿਸਤਾਨ ਵਿਰੁੱਧ ਕਈ ਵੱਡੇ ਕਦਮ ਚੁੱਕੇ ਹਨ। ਜਿਸ ਵਿਚੋਂ ਇਕ ਸਖ਼ਤ ਕਦਮ ਇਹ ਹੈ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ, ਜਿਸ ਨਾਲ ਪਾਕਿਸਤਾਨ ਦੀਆਂ ਜੀਵਨਰੇਖਾ ਸਮਝੀਆਂ ਜਾਣ ਵਾਲੀਆਂ ਨਦੀਆਂ ਦੇ ਪਾਣੀ ’ਤੇ ਆਉਣ ਵਾਲੀ ਆਮਦ ਮੁਅੱਤਲ ਹੋ ਗਈ ਹੈ। ਇਹ ਫੈਸਲਾ ਪਾਕਿਸਤਾਨ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ, ਕਿਉਂਕਿ ਇਸਦੇ ਖੇਤੀਬਾੜੀ, ਪਾਣੀ ਸਪਲਾਈ ਅਤੇ ਬਿਜਲੀ ਉਤਪਾਦਨ ਦਾ ਵੱਡਾ ਹਿੱਸਾ ਇਨ੍ਹਾਂ ਨਦੀਆਂ ਉੱਤੇ ਨਿਰਭਰ ਕਰਦਾ ਹੈ। 1960 ਵਿਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨੀ ਰਾਸ਼ਟਰਪਤੀ ਅਯੂਬ ਖਾਨ…
Read More