ਪਰਸੂਰਾਮ ਮੰਦਿਰ ਵਿੱਚ ਸ਼ੁਰੂ ਹੋਈ ਸ਼ਿਵ ਮਹਾਪੁਰਾਨ ਕਥਾ

ਪਰਸੂਰਾਮ ਮੰਦਿਰ ਵਿੱਚ ਸ਼ੁਰੂ ਹੋਈ ਸ਼ਿਵ ਮਹਾਪੁਰਾਨ ਕਥਾ

ਡੇਰਾਬੱਸੀ, ਨੈਸ਼ਨਲ ਟਾਈਮਜ਼ ਬਿਊਰੋ :- ਬ੍ਰਾਹਮਣ ਸਭਾ 359 ਵੱਲੋਂ ਅੱਜ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਆਗਾਜ਼ ਕਰਦਿਆਂ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਬੰਨੀ ਸੰਧੂ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਵਿੰਦਰ ਵੈਸ਼ਨਵ ਨੇ ਕਿਹਾ ਡਾ. ਕਥਾਵਾਚਕ ਭਾਗਵਤ ਪ੍ਰਾਸ਼ਰ ਜੀ ਪਰਸਰਾਮ ਭਵਨ ਵਿੱਚ ਹਰ ਰੋਜ਼ ਤਿੰਨ ਵਜੇ ਤੋਂ ਸ਼ਾਮ 6 ਵਜੇ ਤੱਕ ਕਥਾ ਕਰਨਗੇ ਅੱਜ ਮਹਿਲਾ ਮੰਡਲੀ ਵੱਲੋਂ ਪਰਸ਼ੂਰਾਮ ਭਵਨ ਵਿੱਚ ਇੱਕ ਵਿਸ਼ਾਲ ਕਲਸ਼ ਯਾਤਰਾ ਦਾ ਆਯੋਜਨ ਕੀਤਾ। 26 ਮਿਤੀ ਸ਼ਿਵਰਾਤਰੀ ਨੂੰ ਕਥਾ ਵਿਸ਼ਰਾਮ ਅਤੇ 27 ਨੂੰ ਭੰਡਾਰਾ ਕਰਵਾਇਆ ਜਾਵੇਗਾ | ਅੱਜ ਦੇ ਪ੍ਰੋਗਰਾਮ ਵਿੱਚ ਸਭਾ ਦੇ ਮੀਤ ਪ੍ਰਧਾਨ ਵਰਿੰਦਰ ਸ਼ਰਮਾ, ਅਨਿਲ ਸ਼ਰਮਾ, ਦਿਨੇਸ਼ ਵੈਸ਼ਨਵ, ਸੁਸ਼ੀਲਾ ਰਾਜਪੂਤ, ਸੁਸ਼ੀਲ ਵਿਆਸ, ਪਵਨ ਧੀਮਾਨ, ਸੁਨੀਤਾ ਸ਼ਰਮਾ, ਨਿਖਿਲ ਸ਼ਰਮਾ ਆਦਿ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *