ਗੁਰਪ੍ਰੀਤ ਸਿੰਘ :- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐਸ ਸੀ) ਵੱਲੋਂ ਪੰਜਾਬ ਵਿਚ ਰੈਗੂਲਰ ਡੀ ਜੀ ਪੀ ਲਗਾਉਣ ਵਾਸਤੇ ਤਿੰਨ ਮੈਂਬਰੀ ਪੈਨਲ ਤੈਅ ਕਰਨ ਵਾਸਤੇ ਮੀਟਿੰਗ 30 ਜੂਨ ਨੂੰ ਰੱਖੀ ਗਈ ਹੈ।
ਪੰਜਾਬ ਸਰਕਾਰ ਨੇ 14 ਆਈ ਪੀ ਐਸ ਅਫਸਰਾਂ ਦਾ ਪੈਨਲ 6 ਅਪ੍ਰੈਲ ਨੂੰ ਯੂ ਪੀ ਐਸ ਸੀ ਨੂੰ ਭੇਜਿਆ ਸੀ। ਇਸ ਪੈਨਲ ਵਿਚ ਮੌਜੂਦਾ ਡੀ ਜੀ ਪੀ ਗੌਰਵ ਯਾਦਵ ਦਾ ਨਾਮ ਵੀ ਸ਼ਾਮਲ ਹੈ।
ਹੁਣ ਯੂ ਪੀ ਐਸ ਸੀ ਵੱਲੋਂ 3 ਮੈਂਬਰੀ ਪੈਨਲ ਤੈਅ ਕਰਨ ਤੋਂ ਬਾਅਦ ਪੰਜਾਬ ਸਰਕਾਰ ਤਿੰਨਾਂ ਵਿਚੋਂ ਕਿਸੇ ਨੂੰ ਵੀ ਰੈਗੂਲਰ ਡੀ ਜੀ ਪੀ ਨਿਯੁਕਤ ਕਰ ਸਕਦੀ ਹੈ।
ਯੂ ਪੀ ਐਸ ਸੀ ਵੱਲੋਂ ਪੰਜਾਬ ਦਾ ਰੈਗੂਲਰ ਡੀ ਜੀ ਪੀ ਲਾਉਣ ਵਾਸਤੇ ਪੈਨਲ ਦੀ ਚੋਣ ਵਾਸਤੇ ਮੀਟਿੰਗ 30 ਨੂੰ
