ਸੁਨੀਲ ਜਾਖੜ ਵੱਲੋਂ ਫਿਰ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੀ ਵਕਾਲਤ, ਕਿਹਾ ਆਪਸੀ ਭਾਈਚਾਰਕ ਸਾਂਝ ਬਚਾਉਣ ਲਈ ਗਠਜੋੜ ਜ਼ਰੂਰੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਫਿਰ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੀ ਵਕਾਲਤ ਕੀਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਵਿਚ ਆਪਸੀ ਭਾਈਚਾਰਕ ਸਾਂਝ ਬਚਾਉਣ ਲਈ ਅਜਿਹਾ ਗਠਜੋੜ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੇ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਆਪਸੀ ਮਤਭੇਦ ਦਰ ਕਿਨਾਰ ਕਰ ਕੇ ਗਠਜੋੜ ਵਾਲੇ ਪਾਸੇ ਵਧਣ।

By Gurpreet Singh

Leave a Reply

Your email address will not be published. Required fields are marked *