ਸਰਕਾਰੀ ਦੇ ਇਨਕਾਰ ਦੇ ਬਾਵਜੂਦ ਕੈਨੇਡਾ ਤੋਂ ਇਜ਼ਰਾਈਲ ਅਜੇ ਵੀ ਭੇਜੇ ਜਾ ਰਹੇ ਹਨ ਹਥਿਆਰ: ਰਿਪੋਰਟ

ਨੈਸ਼ਨਲ ਟਾਈਮਜ਼ ਬਿਊਰੋ :- ਚਾਰ ਗ਼ੈਰ-ਸਰਕਾਰੀ ਸੰਸਥਾਵਾਂ (NGOs) ਨੇ ਇੱਕ ਰਿਪੋਰਟ (ਨਵੀਂ ਵਿੰਡੋ) ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਇਜ਼ਰਾਈਲ ਦੇ ਟੈਕਸ ਵਿਭਾਗ ਦੇ ਡੈਟਾਬੇਸ ਵਿੱਚ ਅਜਿਹੀਆਂ ਐਂਟਰੀਆਂ ਮਿਲੀਆਂ ਹਨ, ਜੋ ਦਿਖਾਉਂਦੀਆਂ ਹਨ ਕਿ ਕੈਨੇਡਾ ਤੋਂ ਇਜ਼ਰਾਈਲ ਵੱਲ ਕੁਝ ਸਮਾਨ ਭੇਜਿਆ ਗਿਆ ਹੈ।

ਇਜ਼ਰਾਈਲੀ ਸਰਕਾਰ ਨੇ ਉਹਨਾਂ ਚੀਜ਼ਾਂ ਨੂੰ ਹਥਿਆਰਾਂ ਦੇ ਪੁਰਜ਼ੇ ਅਤੇ ਗੋਲਾ-ਬਾਰੂਦ ਵਜੋਂ ਦਰਜ ਕੀਤਾ ਹੋਇਆ ਹੈ।

ਦੂਜੇ ਪਾਸੇ, ਕੈਨੇਡੀਅਨ ਸਰਕਾਰ ਕਹਿ ਰਹੀ ਹੈ ਕਿ ਜਨਵਰੀ 2024 ਤੋਂ ਬਾਅਦ ਉਨ੍ਹਾਂ ਨੇ ਇਜ਼ਰਾਈਲ ਨੂੰ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਲੜਾਈ ਵਾਲਾ ਸਮਾਨ ਭੇਜਣ ਦੀ ਮਨਜ਼ੂਰੀ ਨਹੀਂ ਦਿੱਤੀ।

By Rajeev Sharma

Leave a Reply

Your email address will not be published. Required fields are marked *