ਪੰਜਾਬ ਤੇ ਹਰਿਆਣਾ HC ਬਾਰ ਐਸੋਸੀਏਸ਼ਨ ਦੇ ਚੋਣ ਨਤੀਜੇ ਐਲਾਨੇ, ਜਾਣੋ ਕੌਣ ਬਣਿਆ ਬਣਿਆ ਪ੍ਰਧਾਨ

ਗੁਰਪ੍ਰੀਤ ਸਿੰਘ :- Punjab and Haryana High Court Bar Association ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ।

Secretary ਅਹੁਦੇ ਲਈ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਜਿੱਤ ਹਾਸਲ ਕੀਤੀ।

President ਅਹੁਦੇ ਲਈ ਐਡਵੋਕੇਟ ਰੋਹਿਤ ਸੂਦ ਨੇ ਵਿਰੋਧੀਆਂ ਨੂੰ ਹਰਾਉਂਦਿਆਂ ਜਿੱਤ ਆਪਣੇ ਨਾਮ ਕੀਤੀ।

ਇਸੇ ਤਰ੍ਹਾਂ Vice President ਅਹੁਦੇ ‘ਤੇ ਐਡਵੋਕੇਟ ਆਸ਼ੀਸ਼ ਬਿਸ਼ਨੋਈ ਨੇ ਜਿੱਤ ਦਰਜ ਕਰਵਾਈ।

ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਜੇਤੂ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

By Gurpreet Singh

Leave a Reply

Your email address will not be published. Required fields are marked *