ਫਿਰੋਜ਼ਪੁਰ ਵਿੱਚ ਮਹਿੰਦਰਾ ਪਿਕਅੱਪ ਤੇ ਘੋੜੇ ਟਰਾਲਾ ਹਾਦਸੇ ਦਾ ਸ਼ਿਕਾਰ; 7 ਜਣਿਆਂ ਦੀ ਮੌਤ

ਗੁਰਪ੍ਰੀਤ ਸਿੰਘ :- ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਉਤੇ ਸਥਿਤ ਪਿੰਡ ਜੰਗਾਂਵਾਲਾ ਮੋੜ ਤੋਂ ਆ ਰਹੀ ਹੈ ਜਿੱਥੇ ਇੱਕ ਮਹਿੰਦਰਾ ਪਿਕਅਪ ਤੇ ਘੋੜੇ ਟਰਾਲੇ ਨਾਲ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ ਮੌਕੇ ਉਤੇ ਚਾਰ ਜਣਿਆਂ ਦੀ ਮੌਤ ਹੋ ਗਈ ਹੈ।। ਮ੍ਰਿਤਕਾਂ ਵਿੱਚ ਇਸ ਵੇਲੇ ਤਿੰਨ ਪੁਰਸ਼ ਤੇ ਇੱਕ ਔਰਤ ਦੱਸੀ ਜਾ ਰਹੀ ਹੈ ਤੇ ਤਿੰਨ ਜਣਿਆਂ ਦੀ ਹਸਪਤਾਲ ਵਿੱਚ ਜਾਂਦਿਆਂ ਹੀ ਮੌਤ ਹੋ ਗਈ ਹੈ। ਇਸ ਤਰ੍ਹਾਂ ਕੁੱਲ ਸੱਤ ਜਣਿਆਂ ਦੀ ਮੌਤ ਹੋ ਗਈ ਹੈ।

By Gurpreet Singh

Leave a Reply

Your email address will not be published. Required fields are marked *