ਪੰਜਾਬ ਪੁਲਿਸ ‘ਚ 4 ਨਵੇਂ IPS ਅਧਿਕਾਰੀਆਂ ਦੀ ਹੋਈ ਐਂਟਰੀ, DGP ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ :- ਪੰਜਾਬ ਪੁਲਿਸ ਵਿੱਚ ਚਾਰ ਨਵੇਂ IPS ਅਧਿਕਾਰੀਆਂ ਦੀ ਐਂਟਰੀ ਹੋਈ ਹੈ। ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਬ ਯਾਦਵ ਨੇ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸਵਾਗਤ ਕੀਤੀ। ਉਨ੍ਹਾਂ ਲਿਖਿਆ ਕਿ 2025 ਬੈਚ ਦੇ ਪੰਜਾਬ ਕੇਡਰ ਦੇ ਇਨ੍ਹਾਂ ਚਾਰ ਅਧਿਕਾਰੀਆਂ ਦਾ ਪੰਜਾਬ ਪੁਲਿਸ ਪਰਿਵਾਰ ਵਿੱਚ ਸਵਾਗਤ ਹੈ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

ਇਨ੍ਹਾਂ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ ਬੇੜੇ ਵਿੱਚ ਐਂਟਰੀ ਕੀਤੀ ਹੈ

ਗੌਰਵ ਉੱਪਲ

ਪੂਰਵਾ ਚੌਧਰੀ

ਨਿਹਾਲ ਰੰਧਾਵਾ

ਡਾ. ਗੁਰਸਿਮਰਤ ਸਿੰਘ ਢਿੱਲੋਂ

By Gurpreet Singh

Leave a Reply

Your email address will not be published. Required fields are marked *