ਭਾਰਤੀ ਕਿਸਾਨ ਯੂਨੀਅਨ ਦਾ ਬਾਈਕ ਮਾਰਚ ਅੱਜ, ਰੱਖਣਗੇ ਆਪਣੀਆਂ ਮੰਗਾਂ

ਗੁਰਪ੍ਰੀਤ ਸਿੰਘ :- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਅਮਰੀਕਾ-ਭਾਰਤ ਵਪਾਰ ਸਮਝੌਤੇ ਅਤੇ ਪੰਜਾਬ ਸਰਕਾਰ ਦੀ ਜ਼ਮੀਨ ਐਕਵਾਇਰ ਨੀਤੀ ਦੇ ਖ਼ਿਲਾਫ਼ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ।

ਸੋਮਵਾਰ ਨੂੰ ਦੁਪਹਿਰ 12 ਵਜੇ, ਬੀਕੇਯੂ (ਰਾਜੇਵਾਲ) ਦੇ ਕਾਰਕੁਨ ਕਿਸਾਨ ਮੋਹਾਲੀ ਦੇ ਨੇਚਰ ਪਾਰਕ ਤੋਂ ਸ਼ੁਰੂ ਹੋ ਕੇ ਸੈਕਟਰ 35 ਤੋਂ ਹੁੰਦੇ ਹੋਏ ਸੈਕਟਰ 34 ਰੈਲੀ ਗ੍ਰਾਊਂਡ ਤੱਕ ਪਹੁੰਚਣਗੇ। ਇੱਥੇ ਕੁਝ ਸਮੇਂ ਲਈ ਰੁਕ ਕੇ, ਉਹ ਆਪਣੀਆਂ ਮੰਗਾਂ ‘ਤੇ ਰੱਖਣਗੇ ਅਤੇ ਫਿਰ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਇਕ ਯਾਦ ਪੱਤਰ ਪੇਸ਼ ਕਰਨਗੇ। ਇਸ ਤੋਂ ਬਾਅਦ ਮਾਰਚ ਖਤਮ ਹੋ ਜਾਵੇਗਾ।

By Gurpreet Singh

Leave a Reply

Your email address will not be published. Required fields are marked *