2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!

ਵੈਦਿਕ ਜੋਤਿਸ਼ ਅਨੁਸਾਰ ਸ਼ੁੱਕਰ ਨੂੰ ਪ੍ਰੇਮ, ਸੁੰਦਰਤਾ ਅਤੇ ਧਨ-ਜਾਇਦਾਦ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਜਦੋਂ ਸ਼ੁੱਕਰ ਸਿੰਘ ਰਾਸ਼ੀ ‘ਚ ਗੋਚਰ ਕਰਦਾ ਹੈ, ਤਾਂ ਇਹ ਵਿਅਕਤੀ ਨੂੰ ਪ੍ਰੇਮ ਸੰਬੰਧਾਂ ‘ਚ ਸਮਰਪਿਤ ਅਤੇ ਭਾਵੁਕ ਬਣਾ ਦਿੰਦਾ ਹੈ। ਇਸ ਵਾਰ ਦਾ ਗੋਚਰ ਖ਼ਾਸ ਤੌਰ ‘ਤੇ ਮਿਥੁਨ, ਤੁਲਾ ਅਤੇ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ। ਆਓ ਜਾਣਦੇ ਹਾਂ 2 ਦਿਨ ਬਾਅਦ 3 ਰਾਸ਼ੀਆਂ ਨੂੰ ਕਿਹੜਾ ਲਾਭ ਮਿਲਣ ਵਾਲਾ ਹੈ।

ਮਿਥੁਨ ਰਾਸ਼ੀ

  • ਸ਼ੁੱਕਰ ਦੇ ਸਿੰਘ ਰਾਸ਼ੀ ‘ਚ ਪ੍ਰਵੇਸ਼ ਨਾਲ ਮਿਥੁਨ ਰਾਸ਼ੀ ਵਾਲਿਆਂ ਦੀ ਕਿਸਮਤ ਚਮਕੇਗੀ। 
  • ਕਰੀਅਰ ‘ਚ ਸੁਨਹਿਰੀ ਸਫ਼ਲਤਾ ਮਿਲੇਗੀ। 
  • ਨਵੀਆਂ ਜ਼ਿੰਮੇਵਾਰੀਆਂ ਅਤੇ ਪ੍ਰੋਜੈਕਟ ਹੱਥ ਲੱਗਣਗੇ।
  • ਬਿਜ਼ਨੈੱਸ ‘ਚ ਵੱਡਾ ਮੁਨਾਫ਼ਾ ਹੋਵੇਗਾ।
  • ਆਰਥਿਕ ਸਥਿਤੀ ਮਜ਼ਬੂਤ ਬਣੇਗੀ।

ਤੁਲਾ ਰਾਸ਼ੀ

  • ਤੁਲਾ ਰਾਸ਼ੀ ਵਾਲਿਆਂ ਲਈ ਸ਼ੁੱਕਰ ਦਾ ਗੋਚਰ ਬਹੁਤ ਲਕੀ ਸਾਬਿਤ ਹੋਵੇਗਾ।
  • ਕਰੀਅਰ ‘ਚ ਵਧੀਆ ਮੌਕੇ ਮਿਲਣਗੇ।
  • ਆਰਥਿਕ ਪੱਖ ਤੋਂ ਵੱਡਾ ਲਾਭ ਹੋਵੇਗਾ।
  • ਕਾਰੋਬਾਰ ‘ਚ ਤਾਕਤਵਰ ਬਣਨ ਦੇ ਅਸਰ ਬਣ ਰਹੇ ਹਨ।
  • ਧਨ-ਜਾਇਦਾਦ ‘ਚ ਵਾਧਾ ਹੋਵੇਗਾ।

ਕੁੰਭ ਰਾਸ਼ੀ

  • ਕੁੰਭ ਰਾਸ਼ੀ ਵਾਲਿਆਂ ਲਈ ਵੀ ਇਹ ਸਮਾਂ ਖੁਸ਼ਹਾਲੀ ਲਿਆਏਗਾ।
  • ਹਰ ਕੰਮ ‘ਚ ਸਫਲਤਾ ਪ੍ਰਾਪਤ ਹੋਵੇਗੀ।
  • ਬਿਜ਼ਨੈੱਸ ‘ਚ ਵਧੀਆ ਮੁਨਾਫ਼ਾ ਹੋਵੇਗਾ।
  • ਆਰਥਿਕ ਹਾਲਤ ਪਹਿਲਾਂ ਨਾਲੋਂ ਕਾਫੀ ਮਜ਼ਬੂਤ ਹੋਵੇਗੀ।

By Rajeev Sharma

Leave a Reply

Your email address will not be published. Required fields are marked *