ਵਿਧਾਇਕ ਵਿਜੈ ਸਿੰਗਲਾ ਦੇ ਭ੍ਰਿਸ਼ਟਾਚਾਰ ਮਾਮਲੇ ਦੀਆਂ ਮੁੜ ਖੁੱਲ੍ਹਣਗੀਆਂ ਪਰਤਾਂ

ਨੈਸ਼ਨਲ ਟਾਈਮਜ਼ ਬਿਊਰੋ :- ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੈ ਸਿੰਗਲਾ ਦੇ ਭ੍ਰਿਸ਼ਟਾਚਾਰ ਦੇ ਕੇਸ ਦੀਆਂ ਮੁੜ ਪਰਤਾਂ ਖੁੱਲ੍ਹਣਗੀਆਂ। ਮੋਹਾਲੀ ਵਿਚ ਇੱਕ ਹੋਰ ਪਰਚਾ ਦਰਜ ਹੋਇਆ। ਇਸ ਪਰਚੇ ਵਿੱਚ ਵਿਜੈ ਸਿੰਗਲਾ ਕੇਸ ਦਾ ਜ਼ਿਕਰ ਹੋਇਆ ਹੈ।

ਵਿਜੈ ਸਿੰਗਲਾ ਦੀ ਕਥਿਤ ਆਡੀਓ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਬਕਾ FSL ਡਾਇਰੈਕਟਰ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸਾਬਕਾ FSL ਅਸ਼ਵਨੀ ਕਾਲੀਆ ਨੇ ਆਡੀਓ ਬ੍ਰਾਂਚ ਦੀ ਮਹਿਲਾ ਅਫਸਰ ਤੋਂ ਅਧਿਕਾਰਿਤ ਮੋਹਰ ਮੰਗੀ ਸੀ ਅਤੇ ਮੋਹਰ ਨਾ ਦੇਣ ਉਤੇ ਜਾਤੀ ਸੂਚਕ ਸ਼ਬਦ ਬੋਲੇ ਸੀ।

By Gurpreet Singh

Leave a Reply

Your email address will not be published. Required fields are marked *