ਕਪਿਲ ਸ਼ਰਮਾ

ਮੁੜ ਗੋਲੀਆਂ ਦੇ ਨਾਲ ਦਹਿਲਿਆ ਕਪਿਲ ਸ਼ਰਮਾ ਦਾ ਕੈਨੇਡਾ ਵਾਲਾ ਕੈਫੇ, ਤੀਜੀ ਵਾਰ ਹੋਈ ਫਾਇਰਿੰਗ

ਮੁੜ ਗੋਲੀਆਂ ਦੇ ਨਾਲ ਦਹਿਲਿਆ ਕਪਿਲ ਸ਼ਰਮਾ ਦਾ ਕੈਨੇਡਾ ਵਾਲਾ ਕੈਫੇ, ਤੀਜੀ ਵਾਰ ਹੋਈ ਫਾਇਰਿੰਗ

ਰਾਜੀਵ ਸ਼ਰਮਾ :- ਕਪਿਲ ਸ਼ਰਮਾ ਦਾ ਕੈਫੇ ਜਿਸ ਤੋਂ ਓਪਨ ਹੋਇਆ ਹੈ ਸੁਰਖੀਆਂ 'ਚ ਬਣਿਆ ਹੋਇਆ ਹੈ। ਪਰ ਸੁਰਖੀਆਂ ਚ ਰਹਿਣ ਦੀ ਵਜ੍ਹਾ ਬਹੁਤ ਹੀ ਖੌਫਨਾਕ ਹੈ, ਕਿਉਂਕਿ ਬੈਕ ਟੂ ਬੈਕ ਇਸ ਕੈਫੇ ਉੱਤੇ ਫਾਇਰਿੰਗ ਹੋ ਰਹੀ ਹੈ। ਜੀ ਹਾਂ ਕਪਿਲ ਸ਼ਰਮਾ ਦੇ “ਕੈਪਸ ਕੈਫੇ” ‘ਤੇ ਇੱਕ ਵਾਰ ਫਿਰ ਗੋਲੀਆਂ ਚਲਾਈਆਂ ਗਈਆਂ ਹਨ। ਇਹ ਤੀਜੀ ਵਾਰ ਹੈ ਜਦੋਂ ਕਾਮੇਡੀਅਨ ਦੇ ਕੈਨੇਡਾ ਵਿਖੇ ਸਥਿਤ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ (ਨੇਪਾਲੀ) ਨੇ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ…
Read More