ਗੁਰਮਤਿ ਕੈਂਪ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਤਿੰਨ ਦਿਨਾਂ ਗੁਰਮਤ ਕੈਂਪ ਸਮਾਪਤ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਤਿੰਨ ਦਿਨਾਂ ਗੁਰਮਤ ਕੈਂਪ ਸਮਾਪਤ

ਸਿੱਖ ਨੌਜਵਾਨੀ ਵਿੱਚ ਵਧ ਰਹੀ ਨਾਸਤਿਕਤਾ ਨੂੰ ਰੋਕਣ ਵਾਸਤੇ ਗੁਰਮਤਿ ਵਿਚਾਰਾਂ ਰਾਹੀਂ ਜਾਗਰੂਕਤਾ ਦਾ ਯਤਨ ਨੈਸ਼ਨਲ ਟਾਈਮਜ਼ ਬਿਊਰੋ :- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਵਿੱਤਰ ਧਰਤੀ ਉੱਤੇ ਸਥਿਤ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਤਿੰਨ ਦਿਨਾਂ ਦਾ ਸਲਾਨਾ ਗੁਰਮਤ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ 12 ਤੋਂ 14 ਅਕਤੂਬਰ ਤੱਕ ਚੱਲਿਆ, ਜਿਸ ਦਾ ਉਦੇਸ਼ ਸਿੱਖ ਵਿਦਿਆਰਥੀਆਂ ਵਿੱਚ ਗੁਰਮਤਿ ਪ੍ਰੇਰਣਾ ਅਤੇ ਆਧੁਨਿਕ ਨਾਸਤਿਕ ਰੁਝਾਨਾਂ ਨੂੰ ਠੱਲ੍ਹ ਪਾਉਣਾ ਸੀ। ਗੁਰਮਤਿ ਪ੍ਰੇਰਣਾ ਅਤੇ ਰੋਜ਼ਾਨਾ ਆਤਮਕ ਅਭਿਆਸ ਨਾਲ ਸ਼ੁਰੂਆਤ ਹਰ ਰੋਜ਼ ਸਵੇਰੇ ਨਿਤਨੇਮ ਅਤੇ ਕੀਰਤਨ ਨਾਲ ਕੈਂਪ ਦੀ ਸ਼ੁਰੂਆਤ ਹੁੰਦੀ ਸੀ। ਦਮਦਮੀ ਟਕਸਾਲ ਦੇ ਗਿਆਨੀ ਸਿੰਘਾਂ ਵੱਲੋਂ ਹੁਕਮਨਾਮਾ ਸਾਹਿਬ ਦੀ ਕਥਾ…
Read More