ਚਿੱਟਾ

ਚਿੱਟੇ ਸਣੇ ਫੜੀ ਗਈ ਅਮਨਦੀਪ ਕੌਰ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ

ਚਿੱਟੇ ਸਣੇ ਫੜੀ ਗਈ ਅਮਨਦੀਪ ਕੌਰ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ

ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਕੀਤਾ ਗ੍ਰਿਫ਼ਤਾਰ ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ! ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪੁਲਿਸ ਦੀ ਸਾਬਕਾ ਹੈੱਡ ਕਾਂਸਟੇਬਲ ਅਮਨਦੀਪ ਕੌਰ, ਜੋ ਸੋਸ਼ਲ ਮੀਡੀਆ 'ਤੇ “ਇੰਸਟਾਗ੍ਰਾਮ ਕਵੀਨ” ਅਤੇ 'ਥਾਰ ਵਾਲੀ ਕਾਂਸਟੇਬਲ' ਦੇ ਨਾਂਅ ਨਾਲ ਮਸ਼ਹੂਰ ਸੀ, ਨੂੰ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ 'ਚ ਗਿਰਫ਼ਤਾਰ ਕੀਤਾ ਗਿਆ ਹੈ। ਅਮਨਦੀਪ ਕੌਰ, ਜੋ ਇਸ ਸਾਲ ਅਪ੍ਰੈਲ 'ਚ ਹੈਰੋਇਨ ਸਮੇਤ ਫੜੀ ਜਾਣ ਤੋਂ ਬਾਅਦ ਬਹੁਤ ਚਰਚਾ 'ਚ ਰਹੀ ਸੀ, ਹੁਣ ਇੱਕ ਹੋਰ ਕਾਨੂੰਨੀ ਮੁਸੀਬਤ 'ਚ ਫਸ ਗਈ ਹੈ। ਉਸ ਉਤੇ ਦੋਸ਼ ਹੈ ਕਿ ਉਸਨੇ ਆਪਣੀ ਆਮਦਨ ਦੇ ਸਰੋਤਾਂ ਨਾਲ ਮੇਲ ਨਾ ਖਾਂਦੇ ਹੋਏ ਵੱਡੀ ਸੰਪਤੀ ਇਕੱਠੀ ਕੀਤੀ। ਨਾਲ ਹੀ 1 ਕਰੋੜ 35…
Read More