ਪ੍ਰਵਾਸੀ

ਪੰਜਾਬ ‘ਚੋਂ ਪ੍ਰਵਾਸੀਆਂ ਦੀ ਆਪਣੇ ਸੂਬਿਆਂ ਨੂੰ ਵਾਪਸੀ, ਰੇਲਵੇ ਸਟੇਸ਼ਨ ‘ਤੇ ਲੱਗ ਗਈ ਭੀੜ

ਪੰਜਾਬ ‘ਚੋਂ ਪ੍ਰਵਾਸੀਆਂ ਦੀ ਆਪਣੇ ਸੂਬਿਆਂ ਨੂੰ ਵਾਪਸੀ, ਰੇਲਵੇ ਸਟੇਸ਼ਨ ‘ਤੇ ਲੱਗ ਗਈ ਭੀੜ

ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਤੋਂ ਪਰਵਾਸੀਆਂ ਦਾ ਵੱਡੇ ਪੱਧਰ ‘ਤੇ ਘਰ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰੇਲਵੇ ਸਟੇਸ਼ਨ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਖ਼ਾਸ ਕਰਕੇ ਯੂ.ਪੀ. ਅਤੇ ਬਿਹਾਰ ਦੇ ਪਰਵਾਸੀ ਆਪਣੇ ਸੂਬਿਆਂ ਵੱਲ ਵਾਪਸ ਰੁਖ ਕਰ ਰਹੇ ਹਨ।ਆਮ ਤੌਰ ‘ਤੇ ਬਠਿੰਡਾ ਦੇ ਸਟੇਸ਼ਨ ‘ਤੇ ਭੀੜ ਰਹਿੰਦੀ ਹੈ ਪਰ ਅਜਿਹੀ ਭੀੜ ਵਾਪਸੀ ਵਾਲੀ ਘੱਟ ਹੀ ਵੇਖੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ‘ਚ ਪੰਜਾਬ ਵਿੱਚ ਰਹਿਣਾ ਮੁਸ਼ਕਲ ਹੋ ਰਿਹਾ ਹੈ। ਕਈ ਪਰਵਾਸੀਆਂ ਨੇ ਬਿਨਾਂ ਕੈਮਰੇ ‘ਤੇ ਬੋਲਦੇ ਹੋਏ ਕਿਹਾ ਕਿ “ਪੰਜਾਬ ਸਾਡੇ ਰਹਿਣ ਦੇ ਕਾਬਿਲ ਨਹੀਂ ਰਿਹਾ,…
Read More