10 patients

ਵੱਡੀ ਖ਼ਬਰ : ਓਡੀਸ਼ਾ ਦੇ ਮੈਡੀਕਲ ਕਾਲਜ ਦੇ ICU ‘ਚ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ

ਵੱਡੀ ਖ਼ਬਰ : ਓਡੀਸ਼ਾ ਦੇ ਮੈਡੀਕਲ ਕਾਲਜ ਦੇ ICU ‘ਚ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ

ਓਡੀਸ਼ਾ ਦੇ ਕਟਕ ਸਥਿਤ ਸਰਕਾਰੀ 'ਸ਼੍ਰੀ ਰਾਮ ਚੰਦਰ ਭੰਜ' (SCB) ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸੋਮਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਹਸਪਤਾਲ ਦੇ ਟਰਾਮਾ ਕੇਅਰ ਵਿਭਾਗ ਦੇ ਆਈ.ਸੀ.ਯੂ. (ICU) ਵਿੱਚ ਅਚਾਨਕ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਹਾਦਸੇ ਦੌਰਾਨ ਬਾਕੀ ਦੇ ਮਰੀਜ਼ਾਂ ਨੂੰ ਬਚਾਉਂਦੇ ਹੋਏ ਹਸਪਤਾਲ ਦੇ 11 ਕਰਮਚਾਰੀ ਵੀ ਬੁਰੀ ਤਰ੍ਹਾਂ ਝੁਲਸ ਗਏ ਹਨ। ਤੜਕੇ ਢਾਈ ਵਜੇ ਵਾਪਰਿਆ ਹਾਦਸਾਅਧਿਕਾਰੀਆਂ ਮੁਤਾਬਕ ਮੈਡੀਕਲ ਕਾਲਜ ਵਿਚ ਅੱਗ ਲੱਗਣ ਦੀ ਘਟਨਾ ਰਾਤ ਕਰੀਬ 2:30 ਤੋਂ 3:00 ਵਜੇ ਦੇ ਵਿਚਕਾਰ ਵਾਪਰੀ। ਜਿਸ ਸਮੇਂ ਅੱਗ ਲੱਗੀ, ਉਸ ਵੇਲੇ ਆਈ.ਸੀ.ਯੂ. ਵਿੱਚ ਗੰਭੀਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਅੱਗ…
Read More