15
Mar
ਤਹਿਰਾਨ/ਦੁਬਈ: ਮਿਡਲ ਈਸਟ 'ਚ ਜਾਰੀ ਭਿਆਨਕ ਜੰਗ ਦੇ ਵਿਚਕਾਰ ਈਰਾਨ ਨੇ ਇੱਕ ਬਹੁਤ ਵੱਡਾ ਬਿਆਨ ਜਾਰੀ ਕੀਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਹੈ ਕਿ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ 'ਹੋਮੁਰਜ਼ ਦੀ ਜਲਡਮਰੂਮੱਧ' (Strait of Hormuz) ਪੂਰੀ ਤਰ੍ਹਾਂ ਬੰਦ ਨਹੀਂ ਹੈ, ਸਗੋਂ ਇਹ ਸਿਰਫ਼ 'ਦੁਸ਼ਮਣਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ' ਦੇ ਜਹਾਜ਼ਾਂ ਅਤੇ ਟੈਂਕਰਾਂ ਲਈ ਬੰਦ ਕੀਤਾ ਗਿਆ ਹੈ। ਬਾਕੀ ਦੇਸ਼ਾਂ ਲਈ ਇਸ ਰਸਤੇ ਰਾਹੀਂ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਊਰਜਾ ਕੇਂਦਰਾਂ 'ਤੇ ਹਮਲੇ ਦੀ ਦਿੱਤੀ ਚਿਤਾਵਨੀਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਜਹਾਜ਼ "ਸੁਰੱਖਿਆ ਚਿੰਤਾਵਾਂ" ਕਾਰਨ ਯਾਤਰਾ ਨਾ ਕਰਨਾ "ਤਰਜੀਹ" ਦਿੰਦੇ ਹਨ ਪਰ ਇਸਦਾ ਸਾਡੇ ਨਾਲ…
