07
Nov
ਨੈਸ਼ਨਲ ਟਾਈਮਜ਼ ਬਿਊਰੋ :- ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਵੀਰਵਾਰ ਨੂੰ ਉਸ ਸਮੇਂ ਹਫ਼ੜਾ-ਹਫ਼ੜੀ ਮਚ ਗਈ, ਜਦੋਂ ਵਰਜਿਨ ਆਸਟ੍ਰੇਲੀਆ ਦੇ ਇੱਕ ਜਹਾਜ਼ ਦੇ ਬ੍ਰੇਕ ਸਿਸਟਮ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਵਰਜਿਨ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਕਤ ਜਹਾਜ਼ ਵਿੱਚ 178 ਯਾਤਰੀ ਸਵਾਰ ਸਨ। ਇਸ ਘਟਨਾ ਨਾਲ ਕਿਸੇ ਵੀ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਕੋਈ ਵੀ ਜ਼ਖਮੀ ਨਹੀਂ ਹੋਇਆ। ਏਅਰਲਾਈਨ ਨੇ ਕਿਹਾ ਕਿ ਡਾਰਵਿਨ ਤੋਂ ਉਡਾਣ ਭਰ ਰਹੇ ਬੋਇੰਗ 737-800 ਨੂੰ ਕੱਲ੍ਹ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਬ੍ਰਿਸਬੇਨ ਵਿੱਚ ਉਤਰਨ ਤੋਂ ਬਾਅਦ ਇਸਦੇ ਬ੍ਰੇਕ ਸਿਸਟਮ ਵਿੱਚ ਅੱਗ ਲੱਗ…
