airstrike

ਖੋਸਟ ‘ਚ ਪਾਕਿਸਤਾਨੀ ਹਮਲਿਆਂ ‘ਤੇ ਅਫਗਾਨ ਨਾਗਰਿਕਾਂ ਦਾ ਗੁੱਸਾ

ਖੋਸਟ ‘ਚ ਪਾਕਿਸਤਾਨੀ ਹਮਲਿਆਂ ‘ਤੇ ਅਫਗਾਨ ਨਾਗਰਿਕਾਂ ਦਾ ਗੁੱਸਾ

ਅਫਗਾਨਿਸਤਾਨ ਦੇ ਖੋਸਟ ਸੂਬੇ ਵਿੱਚ ਹੋਏ ਹਾਲੀਆ ਹਮਲਿਆਂ ਤੋਂ ਬਾਅਦ ਸਥਾਨਕ ਨਿਵਾਸੀਆਂ ਵੱਲੋਂ ਪਾਕਿਸਤਾਨ ਖ਼ਿਲਾਫ਼ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਮਲੇ ਸਿਰਫ਼ ਆਤੰਕੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਸਨ, ਸਗੋਂ ਆਮ ਨਾਗਰਿਕਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਬੇਗੁਨਾਹ ਲੋਕਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਰਿਪੋਰਟਾਂ ਅਨੁਸਾਰ ਖੋਸਟ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਗਈ ਗੋਲਾਬਾਰੀ ਅਤੇ ਹਵਾਈ ਹਮਲਿਆਂ ਦੌਰਾਨ ਕਈ ਰਹਾਇਸ਼ੀ ਘਰ ਤਬਾਹ ਹੋ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਹਮਲਿਆਂ ਦੌਰਾਨ ਘਰਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਕਈ ਨਾਗਰਿਕ…
Read More
ਪਾਕਿਸਤਾਨ ਦੀ ਅਫ਼ਗਾਨਿਸਤਾਨ ‘ਤੇ ਵੱਡੀ AIRSTRIKE: ਬੰਬਾਰੀ ਨਾਲ ਕੰਬਿਆ ਕਾਬੁਲ, 400 ਲੋਕਾਂ ਦੀ ਮੌਤ

ਪਾਕਿਸਤਾਨ ਦੀ ਅਫ਼ਗਾਨਿਸਤਾਨ ‘ਤੇ ਵੱਡੀ AIRSTRIKE: ਬੰਬਾਰੀ ਨਾਲ ਕੰਬਿਆ ਕਾਬੁਲ, 400 ਲੋਕਾਂ ਦੀ ਮੌਤ

 ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵੱਡੇ ਹਵਾਈ ਹਮਲੇ ਬਾਰੇ ਰਿਪੋਰਟਾਂ ਸਾਹਮਣੇ ਆਈਆਂ ਹਨ। ਪਾਕਿਸਤਾਨ ਵੱਲੋਂ ਕੀਤੇ ਗਏ ਇਸ ਕਥਿਤ ਹਵਾਈ ਹਮਲੇ ਵਿੱਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 250 ਤੋਂ ਵੱਧ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦਿੱਤੀ। ਕੀ ਹੋਇਆ ਸੀ? ਰਿਪੋਰਟਾਂ ਅਨੁਸਾਰ, ਪਾਕਿਸਤਾਨੀ ਫੌਜ ਨੇ ਕਾਬੁਲ ਦੇ 9ਵੇਂ ਪੁਲਸ ਜ਼ਿਲ੍ਹੇ ਵਿੱਚ ਸਥਿਤ ਇੱਕ ਨਸ਼ਾ ਮੁਕਤੀ (ਡਰੱਗ ਰਿਹੈਬਿਲੀਟੇਸ਼ਨ) ਹਸਪਤਾਲ ਨੂੰ ਨਿਸ਼ਾਨਾ ਬਣਾਇਆ। ਹਮਲੇ ਦੇ ਨਤੀਜੇ ਵਜੋਂ ਹਸਪਤਾਲ ਵਿੱਚ ਇਲਾਜ ਅਧੀਨ ਕਈ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਨੇ…
Read More
ਪਾਕਿਸਤਾਨ ਨੇ ਕਰ ‘ਤੀ ਏਅਰਸਟ੍ਰਾਇਕ, ਆਪਣੇ ਹੀ ਨਾਗਰਿਕਾਂ ‘ਤੇ ਸੁੱਟ ਲਏ ਬੰਬ, ਮਾਰ ‘ਤੇ 30  ਬੰਦੇ

ਪਾਕਿਸਤਾਨ ਨੇ ਕਰ ‘ਤੀ ਏਅਰਸਟ੍ਰਾਇਕ, ਆਪਣੇ ਹੀ ਨਾਗਰਿਕਾਂ ‘ਤੇ ਸੁੱਟ ਲਏ ਬੰਬ, ਮਾਰ ‘ਤੇ 30  ਬੰਦੇ

ਪਾਕਿਸਤਾਨੀ ਫੌਜ ਨੇ ਆਪਣੇ ਹੀ ਪਸ਼ਤੂਨ ਨਾਗਰਿਕਾਂ 'ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 30 ਨਾਗਰਿਕ ਮਾਰੇ ਗਏ ਹਨ। ਰਿਪੋਰਟਾਂ ਅਨੁਸਾਰ, ਸਵੇਰੇ 2 ਵਜੇ ਦੇ ਕਰੀਬ, ਪਾਕਿਸਤਾਨੀ ਹਵਾਈ ਫੌਜ ਨੇ ਖੈਬਰ ਪਖਤੂਨਖਵਾ ਸੂਬੇ ਦੀ ਤਿਰਾਹ ਘਾਟੀ ਦੇ ਮਾਤਰੇ ਦਾਰਾ ਪਿੰਡ 'ਤੇ JF-17 ਲੜਾਕੂ ਜਹਾਜ਼ਾਂ ਤੋਂ ਘੱਟੋ-ਘੱਟ ਅੱਠ LS-6 ਬੰਬ ਸੁੱਟੇ, ਜਿਸ ਨਾਲ 30 ਤੋਂ ਵੱਧ ਨਾਗਰਿਕ ਮਾਰੇ ਗਏ। ਹਾਲਾਂਕਿ, ਪਾਕਿਸਤਾਨੀ ਸਰਕਾਰ ਨੇ ਅਜੇ ਤੱਕ ਹਮਲੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਦੱਸੇ ਜਾ ਰਹੇ ਹਨ, ਜਦੋਂ ਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਬੰਬ…
Read More