Anant Bir Singh Sarao

ਅਲਬਰਟਾ ਬਾਰ ’ਚ ਸ਼ਾਮਿਲ ਹੋਏ ਅਨੰਤ ਬੀਰ ਸਿੰਘ ਸਰਾੳ, ਪਿਤਾ ਸ. ਬੀਰਦਵਿੰਦਰ ਸਿੰਘ ਦੀ ਵਿਰਾਸਤ ਨੂੰ ਦਿੱਤਾ ਸਨਮਾਨ

ਅਲਬਰਟਾ ਬਾਰ ’ਚ ਸ਼ਾਮਿਲ ਹੋਏ ਅਨੰਤ ਬੀਰ ਸਿੰਘ ਸਰਾੳ, ਪਿਤਾ ਸ. ਬੀਰਦਵਿੰਦਰ ਸਿੰਘ ਦੀ ਵਿਰਾਸਤ ਨੂੰ ਦਿੱਤਾ ਸਨਮਾਨ

ਮੋਹਾਲੀ 14 ਅਪ੍ਰੈਲ (ਗੁਰਪ੍ਰੀਤ ਸਿੰਘ) : ਮਾਣਯੋਗ ਜਨਤਕ ਨੇਤਾ ਮਰਹੂਮ ਸ. ਬੀਰਦਵਿੰਦਰ ਸਿੰਘ ਦੇ ਪਰਿਵਾਰ ਲਈ ਅੱਜ ਦਾ ਦਿਨ ਖੁਸ਼ੀ ਅਤੇ ਮਾਣ ਦਾ ਮੌਕਾ ਲੈ ਕੇ ਆਇਆ, ਜਦ ਉਨ੍ਹਾਂ ਦੇ ਪੁੱਤਰ ਅਨੰਤ ਬੀਰ ਸਿੰਘ ਸਰਾੳ ਨੇ ਕੈਨੇਡਾ ਦੇ ਅਲਬਰਟਾ ਬਾਰ ਵਿੱਚ ਬੈਰਿਸਟਰ ਅਤੇ ਸੌਲਿਸੀਟਰ ਵਜੋਂ ਅਧਿਕਾਰਕ ਸ਼ਮੂਲੀਅਤ ਪ੍ਰਾਪਤ ਕੀਤੀ। ਇਹ ਰਸਮੀ ਬਾਰ ਕਾਲ ਸਮਾਰੋਹ ਐਡਮੰਟਨ ਵਿਖੇ ਕੋਰਟ ਆਫ਼ ਕਿੰਗਜ਼ ਬੈਂਚ ਵਿੱਚ ਹੋਇਆ, ਜਿੱਥੇ ਜਸਟਿਸ ਮਾਹ ਨੇ ਕਸਮ ਉਚਾਰਣ ਕਰਵਾਈ ਅਤੇ ਅਨੰਤ ਬੀਰ ਸਿੰਘ ਸਰਾੳ ਨੂੰ ਕੈਨੇਡਾ ਦੇ ਕਾਨੂੰਨੀ ਭਾਈਚਾਰੇ ਵਿੱਚ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ, ਜਸਟਿਸ ਮਾਹ ਨੇ ਅਨੰਤ ਬੀਰ ਦੀ ਵਿਸ਼ਾਲ ਕਾਨੂੰਨੀ ਤਜਰਬੇ ਨੂੰ ਸਵਿਕਾਰ ਕੀਤਾ ਅਤੇ ਕਿਹਾ ਕਿ…
Read More