Anuj Thakur

ਟੀਵੀ ਅਦਾਕਾਰ ਅਨੁਜ ਠਾਕੁਰ ਦਾ 33 ਸਾਲ ਦੀ ਉਮਰ ‘ਚ ਦੇਹਾਂਤ, ਨੀਂਦ ਦੌਰਾਨ ਦੌਰਾ ਪੈਣ ਦੀ ਗੱਲ ਆਈ ਸਾਹਮਣੇ

ਟੀਵੀ ਅਦਾਕਾਰ ਅਨੁਜ ਠਾਕੁਰ ਦਾ 33 ਸਾਲ ਦੀ ਉਮਰ ‘ਚ ਦੇਹਾਂਤ, ਨੀਂਦ ਦੌਰਾਨ ਦੌਰਾ ਪੈਣ ਦੀ ਗੱਲ ਆਈ ਸਾਹਮਣੇ

ਮੁੰਬਈ (ਲਖਵਿੰਦਰ ਸਿੰਘ): ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਟੀਵੀ ਇੰਡਸਟਰੀ ਦੇ ਜਾਣੇ-ਪਛਾਣੇ ਅਦਾਕਾਰ ਅਨੁਜ ਠਾਕੁਰ (Anuj Thakur) ਦਾ 33 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ‘ਬੰਧਨ ਸੱਤ ਜਨਮੋਂ ਕਾ’ ਸਮੇਤ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕਰਕੇ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੇ ਅਨੁਜ ਦੇ ਅਚਾਨਕ ਦੇਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ। ਅਨੁਜ ਦੇ ਦੋਸਤ ਅਤੇ ਟੀਵੀ ਇੰਡਸਟਰੀ ਦੇ ਕਾਸਟਿੰਗ ਡਾਇਰੈਕਟਰ ਰੂਪੇਸ਼ ਸੋਨਾਰ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਅਦਾਕਾਰ ਦੇ ਇੰਨੀ ਛੋਟੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਦੀ…
Read More