06
Jul
ਬੁਢਲਾਡ/ਬਰੇਟਾ : ਸ਼ਮਸ਼ਾਨ ਘਾਟ 'ਤੇ ਕਬਜ਼ਾ ਕਰਨ ਤੋਂ ਰੋਕਣ ਵਾਲੇ ਦਿਆਲਪੁਰਾ ਦੇ ਸਰਪੰਚ ਅਤੇ ਕੁਝ ਔਰਤਾਂ ਦੀ ਕੁੱਟਮਾਰ ਦੇ ਮਾਮਲੇ 'ਚ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਚ ਹਰਪ੍ਰੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਪਿੰਡ ਵਿੱਚ ਕਬਰੀਸਤਾਨ ਦੇ ਪਿਛਲੇ ਪਾਸੇ ਗੁਰਦੋਰਾ ਦੇ ਜੋ ਘਰ ਸਾਹਮਣੇ ਰਹਿੰਦੇ ਹਨ। ਉਨ੍ਹਾਂ ਦੀ ਨਾਲ ਲੱਗਦੀ ਜ਼ਮੀਨ ਨੂੰ ਕੋਈ ਰਾਸਤਾ ਨਾ ਹੋਣ ਕਰ ਕੇ ਉਥੇ ਬਣੇ ਹੋਏ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਜ਼ਮੀਨ ਖਾਲ੍ਹੀ ਪਈ ਹੈ। ਉਹ ਅਤੇ ਉਨ੍ਹਾਂ ਦੇ ਪਿੰਡ ਦੀਆਂ ਹੋਰ ਔਰਤਾਂ ਮੌਜੂਦਾਂ ਪੰਚ ਨਿਰਮਲ ਸਿੰਘ, ਪ੍ਰੀਤਮ ਸਿੰਘ, ਸਿਕੰਦਰ ਸਿੰਘ…
