Aurangjeb

ਨਾਗਪੁਰ: ਔਰੰਗਜ਼ੇਬ ਦੀ ਕਬਰ ‘ਤੇ ਹਿੰਦੂ-ਮੁਸਲਿਮ ਵਿਵਾਦ, ਹਿੰਸਾ ਅਤੇ ਪੁਲੀਸ ‘ਤੇ ਪਥਰਾਅ

ਨਾਗਪੁਰ: ਔਰੰਗਜ਼ੇਬ ਦੀ ਕਬਰ ‘ਤੇ ਹਿੰਦੂ-ਮੁਸਲਿਮ ਵਿਵਾਦ, ਹਿੰਸਾ ਅਤੇ ਪੁਲੀਸ ‘ਤੇ ਪਥਰਾਅ

ਨੈਸ਼ਨਲ ਟਾਈਮਜ਼ ਬਿਊਰੋ :- ਇੱਥੇ ਅੱਜ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਔਰੰਗਜ਼ੇਬ ਦੀ ਕਬਰ ਦੇ ਵਿਵਾਦ ਦੇ ਚਲਦਿਆਂ ਦੋ ਫਿਰਕਿਆਂ ਵਿਚ ਹਿੰਸਾ ਭੜਕ ਗਈ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਪਵਿੱਤਰ ਗ੍ਰੰਥ ਨੂੰ ਸਾੜਨ ਦੀਆਂ ਅਫਵਾਹਾਂ ਕਾਰਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ ਜਿਸ ਤੋਂ ਬਾਅਦ ਪੁਲੀਸ ਨੇ ਅੱਥਰੂ ਗੈਸ ਛੱਡੀ। ਇਸ ਦੌਰਾਨ ਚਾਰ ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪੁਲੀਸ ਨੇ ਚਿਤਨੀਸ ਪਾਰਕ ਅਤੇ ਮਹਿਲ ਖੇਤਰਾਂ ਵਿੱਚ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਚਿਤਨੀਸ ਪਾਰਕ ਤੋਂ ਸ਼ੁਕਰਾਵਰੀ ਤਲਾਓ ਰੋਡ ਖੇਤਰ ਹਿੰਸਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ…
Read More