Awareness cmpaign

ਜਿਲ੍ਹਾ ਸਾਂਝ ਕੇਂਦਰ,ਅੰਮ੍ਰਿਤਸਰ ਸਿਟੀ ਵੱਲੋਂ ਨਸ਼ੇ ਖਿਲਾਫ਼ ਜਾਗਰੂਕ ਕਰਨ ਲਈ ਕਰਵਾਇਆ ਲੜਕੀਆਂ ਦਾ ਹਾਕੀ ਤੇ ਲੜਕਿਆ ਦਾ ਵਾਲੀਬਾਲ ਮੈਚ।

ਜਿਲ੍ਹਾ ਸਾਂਝ ਕੇਂਦਰ,ਅੰਮ੍ਰਿਤਸਰ ਸਿਟੀ ਵੱਲੋਂ ਨਸ਼ੇ ਖਿਲਾਫ਼ ਜਾਗਰੂਕ ਕਰਨ ਲਈ ਕਰਵਾਇਆ ਲੜਕੀਆਂ ਦਾ ਹਾਕੀ ਤੇ ਲੜਕਿਆ ਦਾ ਵਾਲੀਬਾਲ ਮੈਚ।

ਡੀ.ਸੀ.ਪੀ,ਲਾਅ ਐਂਡ ਆਡਰ, ਅੰਮ੍ਰਿਤਸਰ ਨੇ ਗਰਾਊਂਡ ਵਿੱਚ ਪਹੁੰਚ ਕੇ ਜੇਤੂ ਟੀਮਾਂ ਨੂੰ ਵੰਡੇ ਇਨਾਮ ਤੇ ਹੋਰ ਉੱਚੇ ਮੁਕਾਮ ਹਾਸਲ ਕਰਕੇ ਸਲਫਤਾ ਲਈ ਦਿੱਤੀਆਂ ਸੁਭਕਾਮਨਾਵਾਂ। ਕਮਿਊਨਿਟੀ ਅਫੇਅਰ ਡਵੀਜ਼ਨ, ਪੁਲਿਸ ਪੰਜਾਬ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀਮਤੀ ਹਰਕਮਲ ਕੌਰ, ਜਿਲ੍ਹਾ ਕਮਿਊਨਟੀ ਅਫ਼ਸਰ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸੈਕਟਰ ਤਰਜਿੰਦਰ ਕੌਰ, ਇੰਚਾਂਰਜ਼, ਜ਼ਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸਮੇਤ ਸਬ-ਇੰਸਪੈਕਟਰ ਸਤਵੰਤ ਸਿੰਘ, ਇੰਚਾਂਰਜ਼ ਸਬ ਡਵੀਜ਼ਨ, ਸਾਂਝ ਕੇਂਦਰ, ਪੱਛਮੀ ਸਮੇਤ ਸਮੂਹ ਸਾਂਝ ਦੇ ਵੱਲੋਂ ਨਸ਼ਿਆਂ ਖਿਲਾਫ ਸਕੂਲਾਂ/ਕਾਲਜ਼ਾ ਤੇ ਹੋਰ ਵਿੱਦਿਆਕ ਅਧਾਰਿਆ ਵਿੱਚ ਜਾਗਰੂਕਤਾ ਫੈਲਾਉਂਣ ਤੇ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਬੱਚਿਆ ਨੂੰ ਪ੍ਰੇਰਿਤ ਕਰਨ ਲਈ ਕਮਿਊਨਿਟੀ ਪੁਲਿਸ, ਅੰਮ੍ਰਿਤਸਰ…
Read More