25
Mar
ਜੇਕਰ ਤੁਸੀਂ ਅਕਸਰ ATM ਤੋਂ ਪੈਸੇ ਕਢਵਾਉਣ ਜਾਂਦੇ ਹੋ ਤਾਂ 1 ਮਈ 2025 ਤੋਂ ਤੁਹਾਡੇ ਵਾਲਿਟ 'ਤੇ ਕੁਝ ਵਾਧੂ ਬੋਝ ਪੈ ਸਕਦਾ ਹੈ।ਭਾਰਤੀ ਰਿਜ਼ਰਵ ਬੈਂਕ (RBI) ਨੇ 1 ਮਈ 2025 ਤੋਂ ATM ਤੋਂ ਪੈਸੇ ਕਢਵਾਉਣ 'ਤੇ ਚਾਰਜ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਬਦਲਾਅ ਨਾਲ ਗਾਹਕਾਂ ਨੂੰ ATM ਤੋਂ ਪੈਸੇ ਕਢਵਾਉਣ 'ਤੇ ਜ਼ਿਆਦਾ ਫੀਸ ਦੇਣੀ ਪਵੇਗੀ, ਜਿਸ ਨਾਲ ਖ਼ਾਤਾਧਾਰਕਾਂ ਦੀ ਬੈਂਕਿੰਗ ਲਾਗਤ ਵਧ ਸਕਦੀ ਹੈ। 1 ਮਈ, 2025 ਤੋਂ, ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ATM ਤੋਂ ਪੈਸੇ ਕਢਵਾਉਂਦੇ ਹੋ ਜਾਂ ਬੈਲੇਂਸ ਚੈੱਕ ਕਰਦੇ ਹੋ, ਤਾਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖਰਚੇ ਦੇਣੇ ਪੈਣਗੇ। ਪਹਿਲਾਂ, ਇੱਕ ਮਹੀਨੇ ਵਿੱਚ ਕੁਝ ਟ੍ਰਾਂਜੈਕਸ਼ਨ ਮੁਫਤ…