Bangalore

ਜਿੱਤ ਦੀ ਖ਼ੁਸ਼ੀ ‘ਚ ਝੂਮ ਰਿਹਾ ਸੀ RCB ਫੈਨ, ਅਚਾਨਕ ਹੋਇਆ ਕੁਝ ਅਜਿਹਾ, ਪੈ ਗਿਆ ਚੀਕ-ਚਿਹਾੜਾ

ਜਿੱਤ ਦੀ ਖ਼ੁਸ਼ੀ ‘ਚ ਝੂਮ ਰਿਹਾ ਸੀ RCB ਫੈਨ, ਅਚਾਨਕ ਹੋਇਆ ਕੁਝ ਅਜਿਹਾ, ਪੈ ਗਿਆ ਚੀਕ-ਚਿਹਾੜਾ

ਰਾਇਲ ਚੈਲੇਂਜਰਜ਼ ਬੰਗਲੌਰ ਨੇ ਆਈਪੀਐੱਲ 2025 ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ ਆਪਣੇ ਨਾਮ ਕੀਤਾ। ਲੰਬੇ ਸਮੇਂ ਤੋਂ ਖਾਲੀ ਹੱਥ ਪਰਤ ਰਹੀ ਟੀਮ ਨੇ ਜਦੋਂ ਆਖਰਕਾਰ ਟਰਾਫੀ ਚੁੱਕੀ ਤਾਂ ਦੇਸ਼ ਭਰ ਦੇ ਸਮਰਥਕਾਂ ਨੇ ਆਤਿਸ਼ਬਾਜ਼ੀ ਅਤੇ ਢੋਲ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ। ਇਸ ਖੁਸ਼ੀ ਦੌਰਾਨ ਬੇਲਗਾਮ ਜ਼ਿਲ੍ਹੇ ਦੇ ਮੁਦਲਾਗੀ ਤਾਲੁਕ ਦੇ ਅਵਰਾਡੀ ਪਿੰਡ ਵਿੱਚ 25 ਸਾਲਾ ਮੰਜੂਨਾਥ ਕੁੰਭੜਾ ਜਿੱਤ ਦੀ ਖ਼ੁਸ਼ੀ ਵਿਚ ਨੱਚਦਾ ਹੋਇਆ ਅਚਾਨਕ ਜ਼ਮੀਨ 'ਤੇ ਡਿੱਗ ਪਿਆ।  ਸਥਾਨਕ ਲੋਕਾਂ ਦੇ ਅਨੁਸਾਰ, ਉਹ ਲਗਾਤਾਰ ਨੱਚ ਰਿਹਾ ਸੀ, ਜਦੋਂ ਉਸਨੂੰ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ ਤਾਂ ਉਹ ਬੇਹੋਸ਼ ਹੋ ਗਿਆ। ਪਰਿਵਾਰ ਅਤੇ ਦੋਸਤਾਂ…
Read More
‘ਭਾਜੜ ‘ਚ 11 ਮੌਤਾਂ ‘ਤੇ ਬੋਲੇ CM ਸਿਧਰਮਈਆ, ਹਾਦਸੇ ਨੇ ਜਿੱਤ ਦੀ ਖੁਸ਼ੀ ਨੂੰ ਮਾਤਮ ‘ਚ ਬਦਲ ਦਿੱਤਾ

‘ਭਾਜੜ ‘ਚ 11 ਮੌਤਾਂ ‘ਤੇ ਬੋਲੇ CM ਸਿਧਰਮਈਆ, ਹਾਦਸੇ ਨੇ ਜਿੱਤ ਦੀ ਖੁਸ਼ੀ ਨੂੰ ਮਾਤਮ ‘ਚ ਬਦਲ ਦਿੱਤਾ

ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ (ਰਾਇਲ ਚੈਲੇਂਜਰਜ਼ ਬੈਂਗਲੁਰੂ) ਦੀ ਜਿੱਤ ਦਾ ਜਸ਼ਨ ਇੱਕ ਭਿਆਨਕ ਹਾਦਸੇ ਵਿੱਚ ਬਦਲ ਗਿਆ। ਭਾਰੀ ਭੀੜ ਕਾਰਨ ਭਾਜੜ ਮਚ ਗਈ, ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਅਤੇ 33 ਲੋਕ ਜ਼ਖਮੀ ਹੋ ਗਏ। ਇਸ ਦੁਖਦਾਈ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਜਿੱਤ ਦੀ ਖੁਸ਼ੀ ਨੂੰ ਦੁੱਖ ਵਿੱਚ ਬਦਲ ਦਿੱਤਾ। ਮੁੱਖ ਮੰਤਰੀ ਸਿਧਰਮਈਆ, ਉਪ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। CM ਸਿਧਰਮਈਆ ਦਾ ਬਿਆਨ ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ 'ਇਸ ਦੁਖਾਂਤ ਦੇ…
Read More
ਹਵਾਈ ਸੈਨਾ ਦੇ ਲੜਾਕੂ ਪਾਇਲਟ ‘ਤੇ ਹਮਲਾ, ਉਸਦੀ ਪਤਨੀ ਨਾਲ ਵੀ ਬਦਸਲੂਕੀ; ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਫੜਾ-ਦਫੜੀ ‘ਚ

ਹਵਾਈ ਸੈਨਾ ਦੇ ਲੜਾਕੂ ਪਾਇਲਟ ‘ਤੇ ਹਮਲਾ, ਉਸਦੀ ਪਤਨੀ ਨਾਲ ਵੀ ਬਦਸਲੂਕੀ; ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਫੜਾ-ਦਫੜੀ ‘ਚ

ਬੰਗਲੁਰੂ, 21 ਅਪ੍ਰੈਲ: ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਵਿੰਗ ਕਮਾਂਡਰ ਆਦਿੱਤਿਆ ਬੋਸ 'ਤੇ ਬਾਈਕ ਸਵਾਰ ਬਦਮਾਸ਼ਾਂ ਨੇ ਹਮਲਾ ਕੀਤਾ। ਇੰਨਾ ਹੀ ਨਹੀਂ, ਹਮਲਾਵਰਾਂ ਨੇ ਉਸਦੀ ਪਤਨੀ ਸਕੁਐਡਰਨ ਲੀਡਰ ਮਧੂਮਿਤਾ ਸੀਵੀ ਰਮਨ ਨਾਲ ਵੀ ਦੁਰਵਿਵਹਾਰ ਕੀਤਾ। ਇਸ ਹਮਲੇ ਵਿੱਚ ਵਿੰਗ ਕਮਾਂਡਰ ਬੋਸ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਘਟਨਾ ਦੀ ਵੀਡੀਓ ਪੀੜਤ ਪਾਇਲਟ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ, ਜੋ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਅਤੇ ਹੁਣ ਪੁਲਿਸ ਦੋਸ਼ੀਆਂ…
Read More