Bank accounts

1,800 ਰੁਪਏ ਬਦਲੇ ਖਾਤੇ ‘ਚ ਵਾਪਸ ਆਏ ਇੰਨੇ ਪੈਸੇ ਗਿਣਨਾ ਹੋਇਆ ਮੁਸ਼ਕਲ

1,800 ਰੁਪਏ ਬਦਲੇ ਖਾਤੇ ‘ਚ ਵਾਪਸ ਆਏ ਇੰਨੇ ਪੈਸੇ ਗਿਣਨਾ ਹੋਇਆ ਮੁਸ਼ਕਲ

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਿਸਾਨ ਅਜੀਤ ਦੇ ਏਅਰਟੈੱਲ ਪੇਮੈਂਟ ਬੈਂਕ ਖਾਤੇ 'ਚ ਅਚਾਨਕ ਅਣਗਿਣਤ ਰਾਸ਼ੀ ਆ ਗਈ। ਰਕਮ ਇੰਨੀ ਜ਼ਿਆਦਾ ਸੀ ਕਿ ਗਿਣਤੀ ਕਰ ਪਾਉਣਾ ਵੀ ਮੁਸ਼ਕਲ ਸੀ। ਇੰਨੀ ਵੱਡੀ ਰਕਮ ਨੇ ਅਜੀਤ ਨੂੰ ਉਲਝਣ ਅਤੇ ਡਰ ਨਾਲ ਭਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਅਜੀਤ ਨੇ ਦੱਸਿਆ ਕਿ 24 ਅਪ੍ਰੈਲ 2025 ਨੂੰ ਉਸ ਦੇ ਖਾਤੇ 'ਚੋਂ 1,800 ਰੁਪਏ ਕੱਟੇ ਗਏ। ਇਹ ਸ਼ੱਕੀ ਲੈਣ-ਦੇਣ ਦੇਖ ਕੇ ਉਹ ਤੁਰੰਤ ਸੁਚੇਤ ਹੋ ਗਿਆ ਪਰ ਅਗਲੇ ਹੀ ਦਿਨ ਯਾਨੀ 25 ਅਪ੍ਰੈਲ ਨੂੰ ਉਸ ਦੇ ਖਾਤੇ 'ਚ ਇੰਨੀ ਵੱਡੀ ਰਾਸ਼ੀ ਦਰਜ ਹੋਈ…
Read More
‘ਤੁਹਾਡੇ ਖਾਤਿਆਂ ’ਚ ਆਉਣਗੇ ਹਰ ਮਹੀਨੇ 1500’ ਰੁਪਏ, ਖੁਲ੍ਹਵਾ ਲਏ ਖਾਤੇ ਤੇ ਫਿਰ…

‘ਤੁਹਾਡੇ ਖਾਤਿਆਂ ’ਚ ਆਉਣਗੇ ਹਰ ਮਹੀਨੇ 1500’ ਰੁਪਏ, ਖੁਲ੍ਹਵਾ ਲਏ ਖਾਤੇ ਤੇ ਫਿਰ…

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਇਕ ਮੁਹੱਲੇ ’ਚ ਅਨਪੜ੍ਹ ਤੇ ਗਰੀਬ ਲੋਕਾਂ ਨੂੰ ਨਿੱਜੀ ਬੈਂਕ ਦੇ ਕੁਝ ਕਰਮਚਾਰੀਆਂ ਨਾਲ ਮਿਲ ਕੇ ਇਸ ਤਰ੍ਹਾਂ ਬੇਵਕੂਫ ਬਣਾਇਆ ਕਿ ਹੁਣ ਇਹ ਲੋਕ ਬਾਹਰੀ ਸੂਬਿਆਂ ਦੀ ਪੁਲਸ ਤੋਂ ਡਰ ਰਹੇ ਹਨ। ਦਰਅਸਲ ਮੁਹੱਲੇ ਦੀ ਜਾਣ ਪਛਾਣ ਵਾਲੇ ਇਕ ਨੌਜਵਾਨ ਨਾਲ ਇਕ ਨਿੱਜੀ ਬੈਂਕ ਦੇ ਕਰਮਚਾਰੀ ਆਏ ਤੇ ਇਨ੍ਹਾਂ ਦੇ ਖਾਤੇ ਖੋਲ੍ਹ ਗਏ। ਖਾਤਿਆਂ ਨਾਲ ਮਿਲਣ ਵਾਲੀ ਬੈਂਕ ਕਿੱਟ ਵੀ ਉਸ ਨੌਜਵਾਨ ਨੇ ਆਪ ਹੀ ਰੱਖ ਲਈ, ਜਿਸ ’ਚ ਏ. ਟੀ. ਐੱਮ ਆਦਿ ਸਨ। ਕਰੀਬ 1 ਮਹੀਨੇ ਬਾਅਦ ਇਨ੍ਹਾਂ ਖਾਤਾਧਾਰਕਾਂ ਨੂੰ 1500-1500 ਰੁਪਏ ਨਕਦ ਦਿੱਤਾ ਗਿਆ। ਕਰੀਬ 6 ਮਹੀਨਿਆਂ ਬਾਅਦ ਮੁਹੱਲੇ ’ਚ…
Read More