12
Oct
ਦੇਸ਼ ਭਰ 'ਚ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਬੈਂਕ ਬੰਦ ਰਹਿੰਦੇ ਹਨ। 11 ਅਕਤੂਬਰ, ਸ਼ਨੀਵਾਰ ਨੂੰ ਬੈਂਕ ਬੰਦ ਰਹੇ, ਉਥੇ ਹੀ 12 ਅਕਤੂਬਰ, ਐਤਵਾਰ ਨੂੰ ਵੀ ਬੈਂਕ ਬੰਦ ਰਹੇ। ਆਰ.ਬੀ.ਆਈ. ਦੇ ਨਿਯਮਾਂ ਦੇ ਅਨੁਸਾਰ, ਇਹ ਛੁੱਟੀ ਪੂਰੇ ਭਾਰਤ 'ਚ ਲਾਗੂ ਹੁੰਦੀ ਹੈ। ਅਕਤੂਬਰ ਮਹੀਨੇ 'ਚ 17 ਦਿਨ ਬਚੇ ਹਨ, ਜਿਨ੍ਹਾਂ 'ਚੋਂ 11 ਦਿਨ ਬੈਂਕ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਬੈਂਕ ਜਾ ਕੇ ਕੋਈ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਦੇਖ ਲਓ। ਅਕਤੂਬਰ ਮਹੀਨੇ ਬੈਂਕ ਦੀਆਂ ਛੁੱਟੀਆਂ ਦੀ ਲਿਸਟ 18 ਅਕਤੂਬਰ (ਸ਼ਨੀਵਾਰ)- ਕਟਿ ਬਿਹੂ ਕਾਰਨ ਗੁਹਾਟੀ 'ਚ ਬੈਂਕ ਬੰਦ ਰਹਿਣਗੇ। 19 ਅਕਤੂਬਰ…
