15
Jul
ਨੈਸ਼ਨਲ ਟਾਈਮਜ਼ ਬਿਊਰੋ :- ਵਿਧਾਨ ਸਭਾ 'ਚ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਿੱਛਲੇ ਸਮੇਂ ਤੋਂ ਪਿੰਡ ਟਿਵਾਣਾ 'ਚ ਸਭ ਤੋਂ ਵੱਡੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ 2023 'ਚ ਪਿੰਡ ਟਿਵਾਣਾ ਵਿਚ ਇੱਕ ਵੱਡੀ ਸਮੱਸਿਆ ਪੈਦਾ ਹੋਈ ਸੀ। ਉਸ ਸਮੇਂ ਬਹੁਤ ਸਾਰਾ ਪਾਣੀ ਆਇਆ ਸੀ ਅਤੇ ਉੱਥੇ ਅੱਠ ਤੋਂ ਦਸ ਫੁੱਟ ਪਾਣੀ ਭਰ ਗਿਆ ਸੀ, ਜਿਸ ਕਾਰਨ ਮਿੱਟੀ ਵਹਿ ਗਈ ਸੀ। ਇਸ ਤੋਂ ਕਈ ਏਕੜ ਫਸਲ ਵੀ ਖਰਾਬ ਹੋ ਗਈ। ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ 29 ਜੂਨ 2025 ਨੂੰ ਘੱਗਰ 'ਚ ਬਹੁਤ ਸਾਰਾ ਪਾਣੀ ਆ ਗਿਆ ਸੀ। ਇਸ ਤੋਂ ਬਾਅਦ ਵਿਭਾਗ ਨੇ ਪਿਛਲੇ ਬੰਨ੍ਹ…
