Beaten

ਹਿੰਦੀ ਤੇ ਵਿਵਾਦ, ਪੰਜਾਬੀਆ ਨੇ ਬਿਹਾਰ ਦੇ ਵਿਦਿਆਰਥੀਆਂ ਦਾ ਚਾੜ੍ਹਿਆ ਕੁਟਾਪਾ!

ਹਿੰਦੀ ਤੇ ਵਿਵਾਦ, ਪੰਜਾਬੀਆ ਨੇ ਬਿਹਾਰ ਦੇ ਵਿਦਿਆਰਥੀਆਂ ਦਾ ਚਾੜ੍ਹਿਆ ਕੁਟਾਪਾ!

ਨੈਸ਼ਨਲ ਟਾਈਮਜ਼ ਬਿਊਰੋ :- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਬਿਹਾਰ ਦੇ ਵਿਦਿਆਰਥੀਆਂ ਨਾਲ ਕੁੱਟਮਾਰ ਦੀ ਘਟਨਾ ਹੋਈ, ਜਿਸ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ। ਬੀ.ਟੈਕ ਵਿਦਿਆਰਥੀ ਅਲੀ ਅੰਜਾਰ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਤੇ ਸਥਾਨਕ ਵਿਦਿਆਰਥੀਆਂ ਅਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਵੀਡੀਓ ਵਿੱਚ, ਅਲੀ ਅੰਜਾਰ ਨੇ ਕਿਹਾ ਕਿ ਬਿਹਾਰ ਦੇ ਵਿਦਿਆਰਥੀਆਂ ਨੂੰ ਸਿਰਫ਼ ਉਨ੍ਹਾਂ ਦੇ ਕੱਪੜਿਆਂ ਅਤੇ ਹਿੰਦੀ ਭਾਸ਼ਾ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਾਰਡ ਵੀ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ ਅਤੇ ਪੁਲਿਸ-ਪ੍ਰਸ਼ਾਸਨ ਵੀ ਕਾਰਵਾਈ ਨਹੀਂ ਕਰ ਰਹੇ। ਇਸ ਮਾਮਲੇ ‘ਤੇ ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਸਨੇਹੀ ਨੇ ਸਪਸ਼ਟੀਕਰਨ…
Read More
ਵਿਦੇਸ਼ ਲਈ ਵੀਜ਼ਾ ਅਪਲਾਈ ਕਰਨ ਗਏ ਵਿਅਕਤੀ ਨੇ ਇਮੀਗ੍ਰੇਸ਼ਨ ਦਫਤਰ ਚ ਹੋਈ ਕੁੱਟਮਾਰ ਦੇ ਲਗਾਏ ਇਲਜਾਮ

ਵਿਦੇਸ਼ ਲਈ ਵੀਜ਼ਾ ਅਪਲਾਈ ਕਰਨ ਗਏ ਵਿਅਕਤੀ ਨੇ ਇਮੀਗ੍ਰੇਸ਼ਨ ਦਫਤਰ ਚ ਹੋਈ ਕੁੱਟਮਾਰ ਦੇ ਲਗਾਏ ਇਲਜਾਮ

ਅਕਸਰ ਹੀ ਲੋਕ ਚੰਗੇ ਭਵਿੱਖ ਤੇ ਚੰਗੀ ਕਮਾਈ ਖਾਤਰ ਵਿਦੇਸ਼ ਜਾਣ ਦਾ ਨੂੰ ਤਰਜੀਹ ਦਿੰਦੇ ਹਨ ਜਿਸ ਦੇ ਚਲਦੇ ਉੱਤਰਾਖੰਡ ਦੇ ਰੁਦਰਪੁਰ ਤੋਂ ਇੱਕ ਨੌਜਵਾਨ ਵਿਦੇਸ਼ ਦਾ ਵੀਜ਼ਾ ਲਗਵਾਉਣ ਦੇ ਲਈ ਅੰਮ੍ਰਿਤਸਰ ਇੱਕ ਇਮੀਗ੍ਰੇਸ਼ਨ ਦਫਤਰ ਵਿੱਚ ਪਹੁੰਚਿਆ ਅਤੇ ਉੱਥੇ ਉਸਨੇ ਆਪਣਾ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਅਪਲਾਈ ਕੀਤਾ ਸੀ। ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਸਨੂੰ ਨਿਜੀ ਇਮੀਗ੍ਰੇਸ਼ਨ ਦਫਤਰ ਤੋਂ ਫੋਨ ਆਇਆ ਕਿ ਉਸਦਾ ਵਰਕ ਵੀਜ਼ਾ ਲੱਗ ਗਿਆ ਹੈ ਤੇ ਉਹ ਜਦੋਂ ਆਪਣਾ ਵਰਕ ਵੀਜ਼ਾ ਲੈਣ ਵਾਸਤੇ ਇੱਥੇ ਦਫਤਰ ਪਹੁੰਚਿਆ ਤਾਂ ਉਸ ਨੂੰ ਵੀਜ਼ਾ ਦਿਖਾਏ ਬਿਨਾਂ ਹੀ ਪੈਸਿਆਂ ਦੀ ਮੰਗ ਕਰਨ ਲੱਗੇ ਨੌਜਵਾਨ ਨੇ ਦੱਸਿਆ ਜਦੋਂ ਉਸਨੇ ਵੀਜ਼ਾ…
Read More