Fight

ਰਾਹੋਂ ਰੋਡ ’ਤੇ ਖੂਨੀ ਝੜਪ: ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਘਰ ‘ਚ ਵੜ ਕੇ ਵਰ੍ਹਾਈਆਂ ਡਾਂਗਾਂ ਤੇ ਬੇਸਬਾਲ

ਰਾਹੋਂ ਰੋਡ ’ਤੇ ਖੂਨੀ ਝੜਪ: ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਘਰ ‘ਚ ਵੜ ਕੇ ਵਰ੍ਹਾਈਆਂ ਡਾਂਗਾਂ ਤੇ ਬੇਸਬਾਲ

ਲੁਧਿਆਣਾ - ਰਾਹੋ ਰੋਡ ਇਲਾਕੇ ਵਿਚ ਉਸ ਸਮੇਂ ਚੀਕ ਪੁਕਾਰ ਮਚ ਗਈ, ਜਦ ਮਾਮੂਲੀ ਵਿਵਾਦ ਨੇ ਇਕ ਖੂਨੀ ਸੰਘਰਸ਼ ਦਾ ਰੂਪ ਲੈ ਲਿਆ। ਦੋ ਧਿਰਾਂ ਦੇ ਵਿਚਕਾਰ ਹੋਈ ਇਸ ਹਿੰਸਕ ਝੜਪ ਵਿਚ ਡਾਂਗਾ, ਡੰਡੇ ਅਤੇ ਬੇਸਬਾਲ ਜਮ ਕੇ ਚਲੇ, ਜਿਸ ਵਿਚ ਕਮਲ ਅਤੇ ਹਿਮਾਸੂੰ ਨਾਮਕ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਲਹੂਲੁਹਾਨ ਹਾਲਤ ਵਿਚ ਨੇੜੇ ਹਸਪਤਾਲ ਲਿਆਂਦਾ ਗਿਆ। ਜਿਥੇ ਉਨਾਂ ਦਾ ਇਲਾਜ ਜਾਰੀ ਹੈ। ਪੀੜਤ ਕਮਲ ਨੇ ਦੋਸ਼ ਲਗਾਏ ਹਨ।  ਕਮਲ ਦਾ ਕਹਿਣਾ ਹੈ ਕਿ ਲਗਭਗ ਦੋ ਦਰਜਨ ਤੋਂ ਜ਼ਿਆਦਾ ਨੌਜਵਾਨ ਡਾਂਗਾ ਅਤੇ ਬੇਸਬਾਲਾ ਦੇ ਡੰਡਿਆਂ ਨਾਲ ਲੈਸ ਸਨ। ਅਚਾਨਕ ਉਨ੍ਹਾਂ ਦੇ ਘਰ ’ਤੇ ਟੁੱਟ…
Read More
ਕ੍ਰਿਕਟ ਟੂਰਨਾਮੈਂਟ ਪਿੱਛੋਂ ਵੱਡੀ ਵਾਰਦਾਤ, ਮੈਚ ਖੇਡ ਨਿਕਲੇ ਖਿਡਾਰੀ ਨੇ ਕਰ ‘ਤਾ ਸਾਥੀ ਕਤਲ

ਕ੍ਰਿਕਟ ਟੂਰਨਾਮੈਂਟ ਪਿੱਛੋਂ ਵੱਡੀ ਵਾਰਦਾਤ, ਮੈਚ ਖੇਡ ਨਿਕਲੇ ਖਿਡਾਰੀ ਨੇ ਕਰ ‘ਤਾ ਸਾਥੀ ਕਤਲ

ਬੰਗਲੁਰੂ: ਬੰਗਲੁਰੂ ਦੇ ਇਲੈਕਟ੍ਰਾਨਿਕਸ ਸਿਟੀ ਵਿੱਚ ਐਤਵਾਰ ਨੂੰ ਇੱਕ ਸਥਾਨਕ ਕ੍ਰਿਕਟ ਟੂਰਨਾਮੈਂਟ ਦੌਰਾਨ ਖੇਡ ਦੀ ਭਾਵਨਾ ਉਸ ਵੇਲੇ ਮਾਤਮ ਵਿੱਚ ਬਦਲ ਗਈ, ਜਦੋਂ ਮੈਚ ਖ਼ਤਮ ਹੋਣ ਤੋਂ ਬਾਅਦ ਇੱਕ ਖਿਡਾਰੀ ਨੇ ਆਪਣੇ ਹੀ ਸਾਥੀ ਖਿਡਾਰੀ ਦਾ ਕਤਲ ਕਰ ਦਿੱਤਾ। 33 ਸਾਲਾ ਪ੍ਰਸ਼ਾਂਤ ਅਤੇ 37 ਸਾਲਾ ਰੋਸ਼ਨ ਹੇਗੜੇ ਦੋਵੇਂ ਇੱਕੋ ਮੈਦਾਨ 'ਤੇ ਪਹਿਲਾਂ ਕ੍ਰਿਕਟ ਖੇਡੇ, ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਹੋਵੇਗੀ। ਮੈਦਾਨ ਤੋਂ ਨਿਕਲਣ ਪਿੱਛੋਂ ਹੋਈ ਖੂਨੀ ਪਾਰਟੀ  ਜਾਣਕਾਰੀ ਅਨੁਸਾਰ, ਐਤਵਾਰ ਨੂੰ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਪ੍ਰਸ਼ਾਂਤ ਅਤੇ ਰੋਸ਼ਨ ਇਕੱਠੇ ਮੈਦਾਨ ਵਿੱਚੋਂ ਨਿਕਲੇ ਅਤੇ ਜਸ਼ਨ ਮਨਾਉਣ ਲਈ ਇੱਕ ਮਾਲ ਦੇ ਪਿੱਛੇ ਖੁੱਲ੍ਹੇ ਮੈਦਾਨ ਵਿੱਚ…
Read More
ਫਾਜ਼ਿਲਕਾ ਦੇ ਹਨੂੰਮਾਨ ਮੰਦਰ ਵਿੱਚ ਸੇਵਕਾਂ ਵਿਚਕਾਰ ਝੜਪਾਂ, ਸੀਸੀਟੀਵੀ ਵੀਡੀਓ ਵਾਇਰਲ

ਫਾਜ਼ਿਲਕਾ ਦੇ ਹਨੂੰਮਾਨ ਮੰਦਰ ਵਿੱਚ ਸੇਵਕਾਂ ਵਿਚਕਾਰ ਝੜਪਾਂ, ਸੀਸੀਟੀਵੀ ਵੀਡੀਓ ਵਾਇਰਲ

ਨੈਸ਼ਨਲ ਟਾਈਮਜ਼ ਬਿਊਰੋ :- ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਵਿੱਚ ਸੇਵਕਾਂ ਵਿਚਕਾਰ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਝੜਪ ਮੰਦਰ ਪਰਿਸਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸਦੀ ਵੀਡੀਓ ਘਟਨਾ ਤੋਂ ਪੰਜ ਦਿਨ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਸੀ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ, ਜਿਸ ਨਾਲ ਮੰਦਰ ਪ੍ਰਬੰਧਨ ਵਿੱਚ ਹਫੜਾ-ਦਫੜੀ ਮਚ ਗਈ। ਮੰਦਰ ਪ੍ਰਬੰਧਨ ਕਮੇਟੀ ਦੇ ਅਧਿਕਾਰੀਆਂ ਨੇ ਲੀਕ ਹੋਈ ਵੀਡੀਓ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਇਸ ਮਕਸਦ ਲਈ ਇੱਕ ਕਮੇਟੀ ਦੀ ਮੀਟਿੰਗ ਵੀ ਬੁਲਾਈ ਜਾ ਰਹੀ ਹੈ। ਸੰਕੀਰਤਨ ਮੰਡਲ ਦੇ ਇੱਕ…
Read More
ਅੰਮ੍ਰਿਤਸਰ ਏਅਰਪੋਰਟ ‘ਚ ਦੋ ਧਿਰਾਂ ਵਿਚ 20 ਮਿੰਟ ਤੱਕ ਜਮ ਕੇ ਲੜਾਈ, ਸਕਿਉਰਟੀ ਨੇ ਹਸਤਕਸ਼ੇਪ ਕੀਤਾ

ਅੰਮ੍ਰਿਤਸਰ ਏਅਰਪੋਰਟ ‘ਚ ਦੋ ਧਿਰਾਂ ਵਿਚ 20 ਮਿੰਟ ਤੱਕ ਜਮ ਕੇ ਲੜਾਈ, ਸਕਿਉਰਟੀ ਨੇ ਹਸਤਕਸ਼ੇਪ ਕੀਤਾ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਏਅਰਪੋਰਟ ‘ਚ ਦੋ ਧਿਰਾਂ ਦੇ ਵਿਚਕਾਰ ਤਕਰੀਬਨ 20 ਮਿੰਟ ਤੱਕ ਜਮ ਕੇ ਹੰਗਾਮਾ ਹੋਇਆ। ਮੌਕੇ ‘ਤੇ ਏਅਰਪੋਰਟ ਸਕਿਉਰਟੀ ਨੇ ਦਖਲ ਦਿੰਦੇ ਹੋਏ ਡੰਡਿਆਂ ਦੀ ਵਰਤੋਂ ਕਰਕੇ ਲੜਾਈ ਨੂੰ ਰੋਕਿਆ ਅਤੇ ਧਿਰਾਂ ਨੂੰ ਵੱਖ-ਵੱਖ ਕੀਤਾ। ਹਾਦਸੇ ਤੋਂ ਅੱਧੇ ਘੰਟੇ ਬਾਅਦ ਪੁਲਸ ਮੌਕੇ ‘ਤੇ ਪਹੁੰਚੀ, ਪਰ ਪੁਲਸ ਦੇ ਆਉਣ ਤੱਕ ਲੜਾਈ ਵਿੱਚ ਸ਼ਾਮਿਲ ਲੋਕ ਵੱਖ-ਵੱਖ ਰਸਤੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਾਮਲਾ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਸੀ। ਇਕ ਪੱਖ ਦੇ ਲੜਕੇ ਨੂੰ ਮਖੂ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿਸਦੀ ਫਲਾਈਟ ਸੀ, ਅਤੇ ਦੂਜੀ ਧਿਰ ਉਸ ਤੋਂ ਪੈਸੇ ਲੈਣ ਲਈ ਮੌਕੇ ‘ਤੇ ਪਹੁੰਚੀ।…
Read More
ਸ਼ਿਵ ਸੈਨਾ MLA ਨੇ ਖ਼ਰਾਬ ਭੋਜਨ ਪਰੋਸਣ ‘ਤੇ ਕੰਟੀਨ ਕਰਮਚਾਰੀ ਦੇ ਮਾਰੇ ਘਸੁੰਨ, ਵੀਡੀਓ ਵਾਇਰਲ

ਸ਼ਿਵ ਸੈਨਾ MLA ਨੇ ਖ਼ਰਾਬ ਭੋਜਨ ਪਰੋਸਣ ‘ਤੇ ਕੰਟੀਨ ਕਰਮਚਾਰੀ ਦੇ ਮਾਰੇ ਘਸੁੰਨ, ਵੀਡੀਓ ਵਾਇਰਲ

ਨੈਸ਼ਨਲ ਟਾਈਮਜ਼ ਬਿਊਰੋ :- ਮਹਾਰਾਸ਼ਟਰ ਦੇ ਸੱਤਾਧਾਰੀ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਕਥਿਤ ਤੌਰ 'ਤੇ ਮੁੰਬਈ ਦੇ ਐੱਮਐੱਲਏ ਹੋਸਟਲ ਦੇ ਇੱਕ ਕੰਟੀਨ ਕਰਮਚਾਰੀ ਨੂੰ ਬਾਸੀ ਭੋਜਨ ਪਰੋਸਣ 'ਤੇ ਥੱਪੜ ਮਾਰਨ ਦੇ ਨਾਲ-ਨਾਲ ਉਸ ਦੇ ਘਸੁੰਨ ਮੁਕੇ ਮਾਰੇ। ਮੰਗਲਵਾਰ ਰਾਤ ਨੂੰ ਹੋਈ ਇਸ ਘਟਨਾ ਤੋਂ ਬਾਅਦ ਬੁਲਢਾਣਾ ਦੇ ਵਿਧਾਇਕ ਗਾਇਕਵਾੜ ਨੇ ਕਿਹਾ ਕਿ ਉਨ੍ਹਾਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਮਾੜੀ ਸੀ ਅਤੇ ਉਹ ਮਹਾਰਾਸ਼ਟਰ ਵਿਧਾਨ ਸਭਾ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਉਠਾਉਣਗੇ। ਦੱਸ ਦੇਈਏ ਕਿ ਇਹ ਘਟਨਾ 'ਆਕਾਸ਼ਵਾਣੀ ਐਮਐਲਏ' ਹੋਸਟਲ ਵਿੱਚ ਵਾਪਰੀ ਸੀ ਅਤੇ ਇਸਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।…
Read More
Team India ਦੀ ਪ੍ਰੈਕਟਿਸ ਵਿਚਾਲੇ ਅਚਾਨਕ ‘ਲੜਾਈ’! ਕੋਚ ਨਾਲ ਭਿੜ ਗਏ ਖਿਡਾਰੀ

Team India ਦੀ ਪ੍ਰੈਕਟਿਸ ਵਿਚਾਲੇ ਅਚਾਨਕ ‘ਲੜਾਈ’! ਕੋਚ ਨਾਲ ਭਿੜ ਗਏ ਖਿਡਾਰੀ

ਇੰਤਜ਼ਾਰ ਖਤਮ ਹੋਣ ਵਾਲਾ ਹੈ ਅਤੇ ਸ਼ੁੱਕਰਵਾਰ, 20 ਜੂਨ ਤੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਵਿੱਚ ਸ਼ੁਰੂ ਹੋਵੇਗੀ। ਟੀਮ ਇੰਡੀਆ ਪਿਛਲੇ ਕੁਝ ਦਿਨਾਂ ਤੋਂ ਇਸ ਸੀਰੀਜ਼ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ ਅਤੇ ਹੁਣ ਮੈਚ ਤੋਂ ਦੋ ਦਿਨ ਪਹਿਲਾਂ ਇਸ ਨੇ ਪਹਿਲੀ ਵਾਰ ਹੈਡਿੰਗਲੇ ਵਿੱਚ ਪ੍ਰੈਕਟਿਸ ਕੀਤੀ। ਪਰ ਇਸ ਪ੍ਰੈਕਟਿਸ ਵਿੱਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸਨੇ ਕੁਝ ਸਮੇਂ ਲਈ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਟੀਮ ਇੰਡੀਆ ਦੇ ਕੁਝ ਖਿਡਾਰੀ ਆਪਣੇ ਹੀ ਫੀਲਡਿੰਗ ਕੋਚ ਨਾਲ ਲੜਦੇ ਹੋਏ ਦਿਖਾਈ ਦਿੱਤੇ, ਜਿਸਦੀ ਵੀਡੀਓ ਵਾਇਰਲ ਹੋ ਗਈ। ਪਿਛਲੇ ਕਈ ਦਿਨਾਂ ਤੋਂ ਬੇਕਨਹੈਮ ਵਿੱਚ ਟ੍ਰੇਨਿੰਗ ਲੈ…
Read More
ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਜੀਜੇ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, ਲਗਜ਼ਰੀ ਗੱਡੀ ਦੇਣ ਤੋਂ ਮਨ੍ਹਾਂ ਕਰਨ ‘ਤੇ ਪੀੜਤ ਨੂੰ ਕੁੱਟਿਆ

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਜੀਜੇ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, ਲਗਜ਼ਰੀ ਗੱਡੀ ਦੇਣ ਤੋਂ ਮਨ੍ਹਾਂ ਕਰਨ ‘ਤੇ ਪੀੜਤ ਨੂੰ ਕੁੱਟਿਆ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਟੀਮ ਤੇ ਆਈਪੀਐਲ ‘ਚ ਸਨਰਾਈਜ਼ਰਸ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਜੀਜੇ ਲਵਿਸ਼ ਓਬਰਾਏ ਦੁਆਰਾ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਵਿਸ਼ ‘ਤੇ ਗੋਰਾਇਆ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ, ਜਿਸ ਦਾ ਵੀਡੀਓ ਵੀ ਇੰਟਰਨੈੱਟ ਦੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਦੀ ਭੈਣ, ਕੋਮਲ ਸ਼ਰਮਾ ਦੀ ਕੁੱਝ ਮਹੀਨੇ ਪਹਿਲਾਂ ਲੁਧਿਆਣਾ ਦੇ ਰਹਿਣ ਵਾਲੇ ਲਵਿਸ਼ ਓਬਰਾਏ ਨਾਲ ਮੰਗਣੀ ਹੋਈ ਸੀ। ਜਾਣਕਾਰੀ ਮੁਤਾਬਕ ਪੀੜਤ ਸਤਿੰਦਰ ਰੈਂਟਲ ਲਗਜ਼ਰੀ ਕਾਰਾਂ ਦਾ ਕਾਰੋਬਾਰ ਕਰਦਾ ਹੈ। ਸਤਿੰਦਰ ਗੋਰਾਇਆ ਅਧੀਨ ਪਿੰਡ ਅੱਟਾ ਦਾ ਰਹਿਣ ਵਾਲਾ ਹੈ।…
Read More
‘ਪਾਕਿਸਤਾਨ ਭਾਰਤ ਅੱਗੇ ਨਹੀਂ ਝੁਕੇਗਾ’, ਅਸੀਮ ਮੁਨੀਰ ਨੇ ਫਿਰ ਜ਼ਹਿਰ ਉਗਲਿਆ; ਕਿਹਾ- ‘ਪਾਣੀ ਸਾਡੇ ਲਈ ਲਕਸ਼ਮਣ ਰੇਖਾ.

‘ਪਾਕਿਸਤਾਨ ਭਾਰਤ ਅੱਗੇ ਨਹੀਂ ਝੁਕੇਗਾ’, ਅਸੀਮ ਮੁਨੀਰ ਨੇ ਫਿਰ ਜ਼ਹਿਰ ਉਗਲਿਆ; ਕਿਹਾ- ‘ਪਾਣੀ ਸਾਡੇ ਲਈ ਲਕਸ਼ਮਣ ਰੇਖਾ.

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨੀ ਫ਼ੌਜ ਮੁਖੀ ਸਈਦ ਅਸੀਮ ਮੁਨੀਰ ਨੇ ਸਿੰਧੂ ਜਲ ਸੰਧੀ 'ਤੇ ਭਾਰਤ ਨੂੰ ਆਪਣੀ ਅੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਦੇ ਵੀ ਭਾਰਤ ਅੱਗੇ ਨਹੀਂ ਝੁਕੇਗਾ। ਮੁਨੀਰ ਨੇ ਬਲੋਚ ਬਾਗੀਆਂ ਨੂੰ ਭਾਰਤ ਲਈ ਪ੍ਰੌਕਸੀ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਬਲੋਚਿਸਤਾਨ ਵਿਚ ਸਰਗਰਮ ਅੱਤਵਾਦੀ ਭਾਰਤ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਸਿੰਧੂ ਜਲ ਸੰਧੀ 1960 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਸੀ। ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਕਿਹਾ, ਪਾਣੀ ਪਾਕਿਸਤਾਨ ਦੀ ਲਾਲ ਰੇਖਾ ਹੈ। ਪਾਕਿਸਤਾਨੀ ਫੌਜ ਮੁਖੀ ਨੇ ਫਿਰ ਜ਼ਹਿਰ ਉਗਲਿਆ। ਮੁਨੀਰ ਨੇ ਸਿੰਧੂ ਜਲ ਸੰਧੀ 'ਤੇ ਇੱਕ ਬੇਤੁਕਾ…
Read More
ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ ਭਾਰਤ ਖਰੀਦੇਗਾ 26 ਰਾਫੇਲ ਲੜਾਕੂ ਜਹਾਜ਼

ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ ਭਾਰਤ ਖਰੀਦੇਗਾ 26 ਰਾਫੇਲ ਲੜਾਕੂ ਜਹਾਜ਼

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਣਾਅ ਸਾਫ਼ ਦਿਖਾਈ ਦੇ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗੀ ਸਥਿਤੀ ਬਣਦੀ ਜਾ ਰਹੀ ਹੈ। ਇਸ ਸਭ ਦੇ ਵਿਚਕਾਰ ਸੋਮਵਾਰ ਨੂੰ ਭਾਰਤ ਅਤੇ ਫਰਾਂਸ ਵਿਚਕਾਰ 63887 ਕਰੋੜ ਰੁਪਏ ਦੇ ਇੱਕ ਮੈਗਾ ਸਮਝੌਤੇ 'ਤੇ ਦਸਤਖਤ ਹੋਣ ਜਾ ਰਹੇ ਹਨ। ਦੋਵੇਂ ਦੇਸ਼ ਇਸ ਸਮਝੌਤੇ ਨੂੰ ਪ੍ਰਵਾਨਗੀ ਦੇਣ ਜਾ ਰਹੇ ਹਨ। ਇਸ ਸੌਦੇ ਦੇ ਤਹਿਤ ਭਾਰਤ ਸਿੱਧੇ ਤੌਰ 'ਤੇ ਫਰਾਂਸ ਤੋਂ 26 ਰਾਫੇਲ-ਮਰੀਨ ਲੜਾਕੂ ਜਹਾਜ਼ ਪ੍ਰਾਪਤ ਕਰੇਗਾ। ਇਨ੍ਹਾਂ ਨੂੰ ਸਵਦੇਸ਼ੀ ਜਹਾਜ਼ ਵਾਹਕ INS ਵਿਕਰਾਂਤ 'ਤੇ ਤਾਇਨਾਤ ਕੀਤਾ ਜਾਵੇਗਾ। ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕੋਰਨੂ ਦੀ…
Read More
ਕੁੜੀ ਨੇ ਕੁਟਵਾਤਾ ਕੰਡਕਟਰ, prtc ਮੁਲਾਜਮਾਂ ਵੱਲੋਂ ਰੋਸ਼!

ਕੁੜੀ ਨੇ ਕੁਟਵਾਤਾ ਕੰਡਕਟਰ, prtc ਮੁਲਾਜਮਾਂ ਵੱਲੋਂ ਰੋਸ਼!

ਨੈਸ਼ਨਲ ਟਾਈਮਜ਼ ਬਿਊਰੋ :- ਸਥਾਨਕ ਹੁਸਨਰ ਚੌਕ ਵਿੱਚ ਕੁਝ ਨੌਜਵਾਨਾਂ ਵੱਲੋਂ ਪੀਆਰਟੀਸੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਕੰਡਕਟਰ ਨੂੰ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਪੀਆਰਟੀਸੀ ਦੇ ਕੰਡਕਟਰ ਨਾਲ ਹੋਈ ਕੁੱਟਮਾਰ ਤੋਂ ਬਾਅਦ ਰੋਸ ਵਿੱਚ ਆਏ ਪੀਆਰਟੀਸੀ ਦੀਆਂ ਹੋਰ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਹੁਸਨਰ ਚੌਕ ਵਿੱਚ ਬੱਸਾਂ ਲਗਾ ਕੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਅਤੇ ਕੰਡਕਟਰ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਮੰਗ ਕੀਤੀ ਅਤੇ ਬਿਨਾਂ ਕਾਰਵਾਈ ਤੋਂ ਬੱਸਾਂ ਹਟਾਉਣ ਤੋਂ ਮਨਾਂ ਕਰ ਦਿੱਤਾ। ਦੂਜੇ ਪਾਸੇ ਸਿਵਲ ਹਸਪਤਾਲ ਗਿੱਦੜਬਾਹਾ…
Read More
ਗਾਇਕ ਸੁਰਜੀਤ ਭੁੱਲਰ ਦੀ ਹੋਈ ਪੁਲਸ ਮੁਲਾਜਮ ਨਾਲ ਲੜਾਈ!

ਗਾਇਕ ਸੁਰਜੀਤ ਭੁੱਲਰ ਦੀ ਹੋਈ ਪੁਲਸ ਮੁਲਾਜਮ ਨਾਲ ਲੜਾਈ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਗਾਇਕੀ ਨੂੰ ਨਿਵੇਕਲੇ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਇਸ ਸਮੇਂ ਇੱਕ ਵੀਡੀਓ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ।ਜੀ ਹਾਂ...ਦਰਅਸਲ, ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸੁਰਜੀਤ ਭੁੱਲਰ ਅਤੇ ਪੰਜਾਬ ਪੁਲਿਸ ਵਿੱਚ ਤਿੱਖੀ ਬਹਿਸ ਹੁੰਦੀ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਬਹਿਸ ਨੇ ਹੱਥੋਪਾਈ ਦਾ ਰੂਪ ਲੈ ਲਿਆ, ਹਾਲਾਂਕਿ ਕੁੱਝ ਲੋਕਾਂ ਨੇ ਪੁਲਿਸ ਅਤੇ ਗਾਇਕ ਨੂੰ ਅਲੱਗ ਅਲੱਗ ਕਰ ਦਿੱਤਾ। ਵੀਡੀਓ ਵਿੱਚ ਗਾਇਕ "ਮੈਂ ਦੱਸੂ ਤੈਨੂੰ ਕੀ ਚੀਜ਼ ਹਾਂ" ਕਹਿੰਦੇ ਨਜ਼ਰ ਆ ਰਹੇ ਹਨ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ…
Read More
ਡਿਪੋਟ ਹੋ ਕੇ ਆਏ ਪੰਜਾਬੀ ਨੇ ਬੰਨ੍ਹ ਕੇ ਕੁੱਟਿਆ ਟ੍ਰੈਵਲ ਏਜੰਟ, ਸਾਥੀਆਂ ਸਮੇਤ ਚਾੜ੍ਹਿਆ ਕੁਟਾਪਾ

ਡਿਪੋਟ ਹੋ ਕੇ ਆਏ ਪੰਜਾਬੀ ਨੇ ਬੰਨ੍ਹ ਕੇ ਕੁੱਟਿਆ ਟ੍ਰੈਵਲ ਏਜੰਟ, ਸਾਥੀਆਂ ਸਮੇਤ ਚਾੜ੍ਹਿਆ ਕੁਟਾਪਾ

ਵੱਡੇ ਸੁਫ਼ਨੇ ਲੈ ਕੇ ਵਿਦੇਸ਼ ਗਏ ਵਿਅਕਤੀ ਨੂੰ ਏਅਰਪੋਰਟ 'ਤੇ ਹੀ ਰੋਕ ਲਿਆ ਗਿਆ ਤੇ ਉਸ ਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜ ਦਿੱਤਾ। ਇਸੇ ਰੰਜਿਸ਼ ਨਾਲ ਵਾਪਸ ਆਏ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਰਲ਼ ਕੇ ਟ੍ਰੈਵਲ ਏਜੰਟ ਨੂੰ ਬਹਾਨੇ ਨਾਲ ਬੁਲਾ ਕੇ ਬੰਧਕ ਬਣਾ ਲਿਆ ਤੇ ਉਸ ਦੀ ਕੁੱਟਮਾਰ ਕੀਤੀ।  ਇਸ ਸਬੰਧੀ ਸ਼ਿਕਾਇਤਕਰਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੋਹਾਰਾ ਦਾ ਰਹਿਣ ਵਾਲਾ ਹੈ। ਉਸ ਨੇ ਜਸਵੀਰ ਕੌਰ ਦੇ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਦਾ ਰੂਸ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ ਤੇ ਉਸ ਨੂੰ ਰੂਸ ਭੇਜ ਦਿੱਤਾ ਸੀ। ਪਰ ਕਿਸੇ ਕਾਰਨ ਰੂਸ ਪਹੁੰਚਦਿਆਂ ਹੀ ਏਅਰਪੋਰਟ ਅਥਾਰਟੀ ਨੇ ਅੰਮ੍ਰਿਤਪਾਲ ਸਿੰਘ…
Read More
ਵਿਦੇਸ਼ ਲਈ ਵੀਜ਼ਾ ਅਪਲਾਈ ਕਰਨ ਗਏ ਵਿਅਕਤੀ ਨੇ ਇਮੀਗ੍ਰੇਸ਼ਨ ਦਫਤਰ ਚ ਹੋਈ ਕੁੱਟਮਾਰ ਦੇ ਲਗਾਏ ਇਲਜਾਮ

ਵਿਦੇਸ਼ ਲਈ ਵੀਜ਼ਾ ਅਪਲਾਈ ਕਰਨ ਗਏ ਵਿਅਕਤੀ ਨੇ ਇਮੀਗ੍ਰੇਸ਼ਨ ਦਫਤਰ ਚ ਹੋਈ ਕੁੱਟਮਾਰ ਦੇ ਲਗਾਏ ਇਲਜਾਮ

ਅਕਸਰ ਹੀ ਲੋਕ ਚੰਗੇ ਭਵਿੱਖ ਤੇ ਚੰਗੀ ਕਮਾਈ ਖਾਤਰ ਵਿਦੇਸ਼ ਜਾਣ ਦਾ ਨੂੰ ਤਰਜੀਹ ਦਿੰਦੇ ਹਨ ਜਿਸ ਦੇ ਚਲਦੇ ਉੱਤਰਾਖੰਡ ਦੇ ਰੁਦਰਪੁਰ ਤੋਂ ਇੱਕ ਨੌਜਵਾਨ ਵਿਦੇਸ਼ ਦਾ ਵੀਜ਼ਾ ਲਗਵਾਉਣ ਦੇ ਲਈ ਅੰਮ੍ਰਿਤਸਰ ਇੱਕ ਇਮੀਗ੍ਰੇਸ਼ਨ ਦਫਤਰ ਵਿੱਚ ਪਹੁੰਚਿਆ ਅਤੇ ਉੱਥੇ ਉਸਨੇ ਆਪਣਾ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਅਪਲਾਈ ਕੀਤਾ ਸੀ। ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਸਨੂੰ ਨਿਜੀ ਇਮੀਗ੍ਰੇਸ਼ਨ ਦਫਤਰ ਤੋਂ ਫੋਨ ਆਇਆ ਕਿ ਉਸਦਾ ਵਰਕ ਵੀਜ਼ਾ ਲੱਗ ਗਿਆ ਹੈ ਤੇ ਉਹ ਜਦੋਂ ਆਪਣਾ ਵਰਕ ਵੀਜ਼ਾ ਲੈਣ ਵਾਸਤੇ ਇੱਥੇ ਦਫਤਰ ਪਹੁੰਚਿਆ ਤਾਂ ਉਸ ਨੂੰ ਵੀਜ਼ਾ ਦਿਖਾਏ ਬਿਨਾਂ ਹੀ ਪੈਸਿਆਂ ਦੀ ਮੰਗ ਕਰਨ ਲੱਗੇ ਨੌਜਵਾਨ ਨੇ ਦੱਸਿਆ ਜਦੋਂ ਉਸਨੇ ਵੀਜ਼ਾ…
Read More