22
Jun
ਯੇਰੂਸ਼ਲਮ : ਈਰਾਨ 'ਤੇ ਤਾਜ਼ਾ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਨੇ ਤਾਕਤ ਨਾਲ ਕੰਮ ਕੀਤਾ ਹੈ ਅਤੇ ਇਹ ਅਸਲ ਤਰੀਕਾ ਹੈ ਜਿਸ ਰਾਹੀਂ ਸ਼ਾਂਤੀ ਲਿਆਂਦੀ ਜਾ ਸਕਦੀ ਹੈ। ਐਤਵਾਰ ਤੜਕੇ ਇੱਕ ਵੀਡੀਓ ਸੰਦੇਸ਼ ਵਿੱਚ ਨੇਤਨਯਾਹੂ ਨੇ ਕਿਹਾ, "ਰਾਸ਼ਟਰਪਤੀ ਟਰੰਪ ਅਤੇ ਮੈਂ ਅਕਸਰ ਕਹਿੰਦੇ ਹਾਂ- 'ਸ਼ਾਂਤੀ ਤਾਕਤ ਰਾਹੀਂ ਆਉਂਦੀ ਹੈ।' ਪਹਿਲਾਂ ਤਾਕਤ ਦਿਖਾਈ ਜਾਂਦੀ ਹੈ, ਫਿਰ ਸ਼ਾਂਤੀ ਆਉਂਦੀ ਹੈ ਅਤੇ ਅੱਜ ਰਾਤ ਟਰੰਪ ਅਤੇ ਅਮਰੀਕਾ ਨੇ ਪੂਰੀ ਤਾਕਤ ਨਾਲ ਕੰਮ ਕੀਤਾ ਹੈ।" ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਟਰੰਪ ਨੇ…
