Billionaire

ਗੌਤਮ ਅਡਾਣੀ ਦੁਬਾਰਾ $100 ਬਿਲੀਅਨ ਕਲੱਬ ਵਿੱਚ ਸ਼ਾਮਲ

ਗੌਤਮ ਅਡਾਣੀ ਦੁਬਾਰਾ $100 ਬਿਲੀਅਨ ਕਲੱਬ ਵਿੱਚ ਸ਼ਾਮਲ

ਭਾਰਤ ਦੇ ਪ੍ਰਸਿੱਧ ਉਦਯੋਗਪਤੀ ਗੌਤਮ ਅਡਾਣੀ ਨੇ ਇਕ ਵਾਰ ਫਿਰ ਵੱਡੀ ਉਪਲਬਧੀ ਹਾਸਲ ਕਰਦੇ ਹੋਏ $100 ਬਿਲੀਅਨ ਡਾਲਰ ਕਲੱਬ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, 2026 ਵਿੱਚ ਅਡਾਣੀ ਦੀ ਕੁੱਲ ਦੌਲਤ ਵਿੱਚ ਵੱਡਾ ਇਜਾਫਾ ਹੋਇਆ ਹੈ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਉੱਚ ਸਥਾਨ ‘ਤੇ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ, ਅਡਾਣੀ ਦੀ ਨਿੱਜੀ ਸੰਪਤੀ ਵਿੱਚ ਕਰੀਬ 21 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਮੁੱਖ ਤੌਰ ‘ਤੇ ਉਨ੍ਹਾਂ ਦੀ ਕੰਪਨੀ ਦੇ ਸ਼ੇਅਰਾਂ ਵਿੱਚ ਆਏ ਉਛਾਲ ਕਾਰਨ ਹੈ। ਇਹ ਵਾਧਾ ਨਿਵੇਸ਼ਕਾਂ ਦੇ ਭਰੋਸੇ ਅਤੇ ਅਡਾਣੀ ਗਰੁੱਪ ਦੇ ਵਧਦੇ…
Read More
ਮਿੰਟਾਂ ‘ਚ ਅਰਬਪਤੀ ਬਣ ਗਿਆ ਮਜ਼ਦੂਰ ! ਘਰ ਖਾਣ ਨੂੰ ਇਕ ਦਾਣਾ ਵੀ ਹੈ ਨਹੀਂ, ਹੁਣ…

ਮਿੰਟਾਂ ‘ਚ ਅਰਬਪਤੀ ਬਣ ਗਿਆ ਮਜ਼ਦੂਰ ! ਘਰ ਖਾਣ ਨੂੰ ਇਕ ਦਾਣਾ ਵੀ ਹੈ ਨਹੀਂ, ਹੁਣ…

 ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਬੜਕਾ ਰਾਜਪੁਰ ਪਿੰਡ ਦੇ ਰਹਿਣ ਵਾਲੇ ਇੱਕ ਦਿਹਾੜੀ ਮਜ਼ਦੂਰ ਜਤਿੰਦਰ ਸਾਹ (36) ਲਈ 7 ਦਸੰਬਰ ਦਾ ਦਿਨ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਜਤਿੰਦਰ ਜੋ ਪਿਛਲੇ ਇੱਕ ਹਫ਼ਤੇ ਤੋਂ ਬੇਰੁਜ਼ਗਾਰ ਸੀ, ਘਰ ਵਿੱਚ ਰਾਸ਼ਨ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਸੀ। ਉਸਦੀ ਪਤਨੀ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਸੀਐਸਪੀ ਸੈਂਟਰ ਜਾ ਕੇ ਆਪਣਾ ਖਾਤਾ ਚੈੱਕ ਕਰਵਾਏ, ਤਾਂ ਜੋ ਜੇਕਰ ਥੋੜ੍ਹੇ ਬਹੁਤ ਪੈਸੇ ਹੋਣ ਤਾਂ ਉਹ ਰਾਸ਼ਨ ਖਰੀਦ ਸਕੇ। ਜਤਿੰਦਰ ਨੇ ਕਰਮਚਾਰੀ ਨੂੰ ਕਿਹਾ ਕਿ ਜੇ ਉਸਦੇ ਖਾਤੇ ਵਿੱਚ 500 ਰੁਪਏ ਹਨ ਤਾਂ 300 ਕੱਢ ਦੇਵੇ ਜਾਂ 400 ਹਨ ਤਾਂ 200 ਰੁਪਏ ਕੱਢ ਦੇਵੇ, ਜਿਵੇਂ…
Read More

ਟਰੰਪ ਦੇ ਟੈਕਸ ਬੰਬ ਨਾਲ ਹਿੱਲੀ ਦੁਨੀਆ, Top 20 ਅਰਬਪਤੀਆਂ ਦੀ ਜਾਇਦਾਦ ‘ਚ ਭਾਰੀ ਗਿਰਾਵਟ

ਡੋਨਾਲਡ ਟਰੰਪ ਵੱਲੋਂ ਐਲਾਨੇ ਗਏ ਨਵੇਂ ਟੈਰਿਫ ਨੇ ਨਾ ਸਿਰਫ ਗਲੋਬਲ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਦੌਲਤ 'ਤੇ ਵੀ ਇਸ ਦਾ ਸਿੱਧਾ ਅਸਰ ਪਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੁਝ ਵਸਤਾਂ 'ਤੇ ਦਰਾਮਦ ਡਿਊਟੀ ਵਧਾਉਣ ਦਾ ਐਲਾਨ ਕੀਤਾ, ਜਿਸ ਕਾਰਨ ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ ਆਈ ਅਤੇ ਨਿਵੇਸ਼ਕਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਅਰਬਪਤੀਆਂ ਨੂੰ ਵੱਡਾ ਨੁਕਸਾਨ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਮੁਤਾਬਕ ਦੁਨੀਆ ਦੇ ਚੋਟੀ ਦੇ 20 ਸਭ ਤੋਂ ਅਮੀਰ ਲੋਕਾਂ ਨੂੰ ਇਸ ਝਟਕੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪਿਛਲੇ 13 ਸਾਲਾਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਵਿਸ਼ਵ…
Read More