Black magic

ਇੱਕੋ ਪਰਿਵਾਰ ਦੇ ਪੰਜ ਜਣਿਆਂ ਦਾ ਹੋਇਆ ਕਾਲਾ ਜਾਦੂ ਕਰਨ ਦੇ ਸ਼ੱਕ ਹੇਠ ਕ. ਤ. ਲ! ਵੇਖੋ ਪੂਰਾ ਮਾਮਲਾ…..

ਇੱਕੋ ਪਰਿਵਾਰ ਦੇ ਪੰਜ ਜਣਿਆਂ ਦਾ ਹੋਇਆ ਕਾਲਾ ਜਾਦੂ ਕਰਨ ਦੇ ਸ਼ੱਕ ਹੇਠ ਕ. ਤ. ਲ! ਵੇਖੋ ਪੂਰਾ ਮਾਮਲਾ…..

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਪੂਰਨੀਆ ਵਿਖੇ ਇੱਕੋ ਪਰਿਵਾਰ ਦੇ ਪੰਜ ਜਣਿਆਂ ਦਾ ਕ. ਤ. ਲ ਹੋਣ ਦਾ ਮੁੱਖ ਕਾਰਨ ਬਲੈਕ ਮੈਜਿ਼ਕ ਕੀਤੇ ਜਾਣਾ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਪੰਜ ਵਿਅਕਤੀਆਂ ਦਾ ਕਤਲ ਹੋਇਆ ਹੈ ਵਿਚ ਤਿੰਨ ਔਰਤਾਂ ਅਤੇ ਦੋ ਮਰਦ ਸ਼ਾਮਲ ਹਨ । ਲੋਕਾਂ ਨੂੰ ਸ਼ੱਕ ਸੀ ਬਾਬੂ ਲਾਲ ਓਰਾਓਂ ਦੀ ਮਾਂ ਤੇ ਬਲੈਕ ਮੈਜਿਕ ਕਰਨ ਦਾ ਪਿੰਡ ਪੂਰਨੀਆ ਦੇ ਲੋਕਾਂ ਦੇ ਦੱਸਣ ਮੁਤਾਬਕ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੂੰ ਇਹ ਸ਼ੱਕ ਸੀ ਕਿ ਬਾਬੂ ਲਾਲ ਓਰਾਓਂ ਨੇ ਬਲੈਕ ਮੈਜਿ਼ਕ ਕੀਤਾ ਹੈ, ਜਿਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ…
Read More
ਪੰਜਾਬੀ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਚ ਕਾਲੇ ਜਾਦੂ ਦੀ ਦਹਿਸ਼ਤ, ਵਿਦਿਆਰਥਣਾਂ ਚ ਡਰ ਦਾ ਮਾਹੌਲ

ਪੰਜਾਬੀ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਚ ਕਾਲੇ ਜਾਦੂ ਦੀ ਦਹਿਸ਼ਤ, ਵਿਦਿਆਰਥਣਾਂ ਚ ਡਰ ਦਾ ਮਾਹੌਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਯੂਨੀਵਰਸਿਟੀ ਵਿੱਚ ਕਾਲੇ ਜਾਦੂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਕੁੜੀਆਂ ਦੇ ਹੋਸਟਲ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ। ਇਸ ਬਾਰੇ ਜਾਣਕਾਰੀ ਮਿਲਣ ‘ਤੇ ਹੋਸਟਲ ਵਾਰਡਨ ਨੇ ਕਾਲਾ ਜਾਦੂ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਹੈ। ਅੱਜ ਯਾਨੀ ਸ਼ਨੀਵਾਰ ਸਵੇਰੇ, ਇੱਕ ਜਗ੍ਹਾ ‘ਤੇ ਕਾਲੇ ਜਾਦੂ ਦੀ ਘਟਨਾ ਸਾਹਮਣੇ ਆਈ। ਜਿਸ ਤੋਂ ਬਾਅਦ ਗਰਲਜ਼ ਹੋਸਟਲ ਵਿੱਚ ਡਰ ਦਾ ਮਾਹੌਲ ਹੈ। ਸ਼ਨੀਵਾਰ ਸਵੇਰੇ ਕੁੜੀਆਂ ਦੇ ਹੋਸਟਲ ਦੇ ਵਿਹੜੇ ਵਿੱਚ ਚਿੱਟੇ ਰੰਗ ਵਿੱਚ ਕੁਝ ਲਿਖਿਆ ਹੋਇਆ ਦੇਖਿਆ ਗਿਆ। ਇਹ ਦੇਖ ਕੇ ਵਿਦਿਆਰਥੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ…
Read More